ਦੋਸਤੋ ਇਸ ਵੇਲੇ ਦੀ ਹੈਰਾਨ ਕਰ ਦੇਣ ਵਾਲੀ ਖਬਰ ਰਾਜਸਥਾਨ ਦੇ ਜੋਧਪੁਰ ਤੋਂ ਸਾਹਮਣੇ ਆਈ।ਦਰਅਸਲ ਇਥੋਂ ਦੀ ਇੱਕ ਮਾਡਲ ਜਿਸ ਦਾ ਨਾਂ ਗੁਨਗੁਨ ਦਸਿਆ ਜਾ ਰਿਹਾ ਹੈ,ਨੇ ਹੋਟਲ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ
ਸੀ।ਪੁਲਿਸ ਵੱਲੋਂ ਉਸ ਦੇ ਮੋਬਾਇਲ ਫੋਨ ਦੀ ਸਹਾਇਤਾ ਦੇ ਨਾਲ ਉਸ ਦੀ ਲੋਕੇਸ਼ਨ ਦਾ ਪਤਾ ਕੀਤਾ ਗਿਆ।ਪਰ ਇਸ ਤੋਂ ਪਹਿਲਾਂ ਹੀ ਉਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰ ਲਈ ਸੀ।ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਗਿਆ।
ਜਿੱਥੇ ਕਿ ਉਸ ਦੀਆਂ ਪਸਲੀਆਂ ਅਤੇ ਕਾਫੀ ਹੱਡੀਆਂ ਫੈਕਚਰ ਹੋ ਗਈਆਂ ਸਨ। ਫਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਹ ਆਈਸੀਯੂ ਦੇ ਵਿੱਚ ਭਰਤੀ ਹੈ।ਉੱਸ ਦੇ ਆਤਮ ਹੱਤਿਆ ਕਰਨ ਦੇ ਪਿੱਛੇ ਦਾ ਕਾਰਨ ਉਸ ਨੂੰ ਬਲੈਕ ਮੇਲ
ਕਰਨਾਂ ਸੀ।ਦਰਅਸਲ ਉਸ ਨੂੰ ਇੱਕ ਲੜਕੇ ਅਤੇ ਲੜਕੀ ਵੱਲੋਂ ਬਲੈਕ ਮੇਲ ਕੀਤਾ ਜਾਂਦਾ ਸੀ।ਜੋ ਕਿ ਉਸ ਤੋਂ ਇੱਕ ਕੰਮ ਕਰਵਾਉਣਾ ਚਾਹੁੰਦੇ ਸਨ।ਜਿਸਨੂੰ ਕਰਨ ਲਈ ਮਾਡਲ ਨੇ ਮਨ੍ਹਾ ਕਰ ਦਿੱਤਾ ਸੀ। ਮਾਡਲ ਦੇ ਮਨ੍ਹਾ ਕਰਨ ਤੋਂ ਬਾਅਦ ਹੀ ਇਹ ਸਾਰਾ ਸਿਲਸਿਲਾ
ਸ਼ੁਰੂ ਹੋ ਗਿਆ ਅਤੇ ਉਸਦੇ ਆਤਮ ਹੱਤਿਆ ਤੱਕ ਜਾ ਪਹੁੰਚਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।