ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਦੀ ਦੇਖਭਾਲ ਕਰਨੀ ਜ਼ਰੂਰੀ ਹੋ ਜਾਂਦੀ ਹੈ।ਕਿਉਂਕਿ ਇਸ ਮੌਸਮ ਵਿੱਚ ਚਿਹਰੇ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਅੱਜ ਅਸੀਂ ਤੁਹਾਨੂੰ ਕੁਝ ਸਟੈੱਪ ਦਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਚਿਹਰੇ ਦੀ
ਦੇਖਭਾਲ ਕੀਤੀ ਜਾ ਸਕਦੀ ਹੈ।ਸਭਤੋਂ ਪਹਿਲਾ ਅਸੀਂ ਇੱਕ ਚਮਚ ਅਲਸੀ ਦੇ ਬੀਜ ਲਵਾਂਗੇ ਅਤੇ ਇੱਕ ਗਿਲਾਸ ਪਾਣੀ ਪਾ ਕੇ ਗੈਸ ਤੇ ਗਰਮ ਕਰਾਂਗੇ।ਜਦੋਂ ਅਲਸੀ ਦੀ ਜੈੱਲ ਤਿਆਰ ਹੋ ਜਾਵੇ ਤਾਂ ਇਸਨੂੰ ਛਾਣ ਕੇ ਕਟੋਰੀ ਵਿੱਚ ਪਾ ਲਵੋ।ਹੁਣ ਤੁਸੀਂ ਸਭਤੋਂ ਪਹਿਲਾ
ਚਿਹਰੇ ਨੂੰ ਕਲੀਨ ਕਰਨ ਦੇ ਲਈ ਇੱਕ ਚਮਚ ਅਲਸੀ ਦੀ ਜੈੱਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ।ਇਸਤੋਂ ਬਾਅਦ ਸਕਰੱਬ ਕਰਨ ਦੇ ਲਈ ਅਲਸੀ ਦੀ ਜੈੱਲ ਵਿੱਚ ਚਾਵਲ ਦਾ ਆਟਾ ਅਤੇ ਸ਼ਹਿਦ ਮਿਲਾ ਕੇ ਆਪਣੇ ਚਿਹਰੇ ਉੱਤੇ
ਸਕਰੱਬ ਕਰੋ।ਇਸਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਅਲਸੀ ਦੀ ਜੈੱਲ,ਕਸਤੂਰੀ ਹਲਦੀ ਅਤੇ ਸ਼ਹਿਦ ਮਿਕਸ ਕਰਕੇ ਹਲਕੀ ਜਿਹੀ ਮਸਾਜ ਕਰੋ।ਇਸ ਨਾਲ ਤੁਹਾਨੂੰ ਕਾਫ਼ੀ ਜ਼ਿਆਦਾ ਲਾਭ ਹੋਵੇਗਾ।ਇਸਤੋਂ ਬਾਅਦ ਇਸੇ ਹੀ ਮਿਸ਼ਰਣ ਵਿੱਚ ਚਾਵਲ
ਦਾ ਆਟਾ ਮਿਲਾ ਕੇ ਫੇਸ ਪੈਕ ਤਿਆਰ ਕਰੋ ਅਤੇ ਚਿਹਰੇ ਤੇ ਲਗਾ ਲਵੋ।ਦਸ ਮਿੰਟ ਬਾਅਦ ਆਪਣੇ ਚਿਹਰੇ ਨੂੰ ਸਾਫ ਕਰ ਲਵੋ।ਤੁਹਾਨੂੰ ਇਸਦੇ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਚਿਹਰੇ ਤੇ ਗਲੋ ਅਤੇ ਨਿਖਾਰ ਪੈਦਾ ਹੋ ਜਾਵੇਗਾ।
ਇਸਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।