ਦੋਸਤੋ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ।ਜਿੱਥੇ ਇੱਕ ਆਟੋ ਡਰਾਈਵਰ ਦੀ ਲੋਟਰੀ ਲੱਗ ਗਈ ਅਤੇ ਉਹ ਕਰੋੜਪਤੀ ਬਣ ਗਿਆ।ਉਸ ਇਨਸਾਨ ਦੀ ਕਿਸਮਤ ਇਸ ਤਰ੍ਹਾਂ ਚਮਕੇਗੀ,ਇਸ ਬਾਰੇ ਖੁਦ ਆਟੋ ਡਰਾਈਵਰ ਨੂੰ ਵੀ ਨਹੀਂ ਸੀ
ਪਤਾ।ਇਸ ਆਟੋ ਡਰਾਈਵਰ ਦਾ ਨਾਮ ਜੈਪਾਲ ਹੈ ਅਤੇ ਇਹ ਕੇਰਲ ਦਾ ਰਹਿਣ ਵਾਲਾ ਹੈ।ਆਟੋ ਚਲਾ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਤੇ ਆਪਣੇ ਬੱਚਿਆਂ ਨੂੰ ਪੜਾਉਂਦਾ ਹੈ।ਦਰਅਸਲ ਆਟੋ ਡਰਾਈਵਰ ਹਰ ਸਾਲ ਲੋਟਰੀ ਟਿਕਟ ਖਰੀਦਣਾ ਸੀ।ਪਰ ਇਸ
ਸਾਲ ਉਸ ਦੀ ਲਾਟਰੀ ਨਿਕਲ ਗਈ ਅਤੇ ਉਸ ਨੂੰ 12 ਕਰੋੜ ਰੁਪਏ ਦਾ ਇਨਾਮ ਜਿੱਤ ਲਿਆ।ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲੋਟਰੀ ਨਿਕਲ ਗਈ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਖ਼ੁਸ਼ ਹੋਇਆ।ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਲਾਟਰੀ ਇਨਾਮ
ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਜਿੱਥੇ ਕਿ ਟੈਕਸ ਕੱਟ ਕੇ ਉਸ 7 ਪੁਆਇੰਟ 38 ਕਰੋੜ ਰੁਪਏ ਮਿਲ ਜਾਣਗੇ।ਉਸ ਨੇ ਦੱਸਿਆ ਕਿ ਇਸ ਦੇ ਨਾਲ ਉਹ ਆਪਣਾ ਘਰ ਬਣਾ ਲਵੇਗਾ ਅਤੇ ਕੁਝ ਕਰਜੇ ਵੀ ਅਦਾ ਕਰ ਦੇਵੇਗਾ। ਇਸ ਤਰ੍ਹਾਂ ਦੋਸਤੋ ਕਿਸਮਤ ਕਿਸੇ
ਵੀ ਸਮੇਂ ਬਦਲ ਸਕਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।