ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕਲ ਲੁਟ ਘਸੁਟ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਹੁਣ ਅਜਿਹਾ ਹੀ ਇਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਤੇ ਸਤਰਕ ਹੋ ਜਾਓਗੇ। ਸੀਸੀਟੀਵੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ
ਇਹ ਔਰਤ ਜੋ ਸਵੇਰੇ ਸਵੇਰੇ ਇਕ ਗਲੀ ਵਿਚੋਂ ਲੰਘ ਕੇ ਬਾਜ਼ਾਰ ਨੂੰ ਰਵਾਨਾ ਹੋਈ ਸੀ। ਉਸ ਨੇ ਆਪਣੇ ਹੈ ਹਾਦਸੇ ਵਿੱਚ ਇਕ ਬੈਗ ਫੜਿਆ ਹੋਇਆ ਸੀ। ਜਿਸ ਵਿਚ ਉਸ ਦਾ ਮੋਬਾਇਲ ਅਤੇ ਕੁਝ ਪੈਸੇ। ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ ਅਤੇ ਉਹਨਾਂ ਦੋਵਾਂ ਨੇ ਕਾਲੇ ਕੱਪੜੇ ਦੇ ਨਾਲ ਆਪਣੇ ਮੂੰਹ ਢੱਕੇ ਹੋਏ ਸੀ।
ਉਹ ਬਹੁਤ ਤੇਜ਼ ਰਫਤਾਰ ਨਾਲ ਮੋਟਰਸਾਈਕਲ ਲੈ ਕੇ ਉਸ ਔਰਤ ਦੇ ਨਜ਼ਦੀਕ ਤੋਂ ਲੰਘਦੇ ਹਨ ਅਤੇ ਉਸ ਦੇ ਹੱਥ ਵਿਚੋਂ ਬੈਗ ਖੋਹ ਕੇ ਲੈ ਜਾਂਦੇ ਹਨ। ਔਰਤ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਬਹੁਤ ਜ਼ਿਆਦਾ ਦੇਰ ਸੀ ਅਤੇ ਉਹ ਮੋਟਰ ਸਾਈਕਲ ਸਵਾਰ ਸੀ। ਜਿਸ ਕਾਰਨ ਔਰਤ ਉਨ੍ਹਾਂ ਨੂੰ ਪੜ ਨਹੀਂ ਪਾਉਂਦੀ।
ਹੁਣ ਔਰਤ ਬਹੁਤ ਜ਼ਿਆਦਾ ਪਰੇਸ਼ਾਨ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੇਰਾ ਸਮਾਨ ਮੈਂਨੂੰ ਵਾਪਸ ਕਰਵਾਇਆ ਜਾਵੇ। ਹੁਣ ਹਰ ਕੋਈ ਉਸ ਦੀ ਅਸ਼ਲੀਲ ਵੀਡੀਓ ਨੂੰ ਦੇਖ ਕੇ ਸਤਰਕ ਹੋ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।