ਦੋਸਤੋ ਸਾਡੇ ਵੱਡੇ ਵਡੇਰਿਆਂ ਦਾ ਕਹਿਣਾ ਹੈ ਕਿ ਰਾਤ ਨੂੰ ਕਦੇ ਵੀ ਭਾਂਡਿਆਂ ਨੂੰ ਜੂਠਾ ਨਹੀਂ ਛੱਡਣਾ ਚਾਹੀਦਾ।ਅਜਿਹਾ ਕਰਨ ਨਾਲ ਘਰ ਦੇ ਵਿੱਚ ਗਰੀਬੀ ਅਤੇ ਦਰੀਦਰਤਾ ਆਉਂਦੀ ਹੈ।ਇਸ ਲਈ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।ਜੇਕਰ ਸਾਇੰਸ ਪੱਖ ਦੀ ਗੱਲ ਕਰੀਏ ਤਾਂ ਇਸ ਪੱਖ ਤੋਂ ਵੀ ਸਾਨੂੰ ਰਾਤ
ਨੂੰ ਭਾਂਡਿਆਂ ਨੂੰ ਇਸ ਤਰ੍ਹਾਂ ਨਹੀਂ ਛੱਡਣਾ ਚਾਹੀਦਾ।ਕਿਉਂਕਿ ਰਾਤ ਦੇ ਸਮੇਂ ਭਾਂਡਿਆਂ ਦੇ ਵਿੱਚ ਛੋਟੇ ਛੋਟੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀਆਂ ਹਨ।ਜੇਕਰ ਇਨ੍ਹਾਂ ਬੀਮਾਰੀਆਂ ਤੋਂ ਬਚਣਾ ਹੈ ਤਾਂ ਰਾਤ ਨੂੰ ਰਸੋਈ ਨੂੰ ਸਾਫ਼ ਕਰ ਕੇ ਸੌਣਾ ਚਾਹੀਦਾ ਹੈ।ਘਰ
ਦੇ ਵੱਡੇ-ਵਡੇਰਿਆਂ ਦਾ ਵੀ ਇਹ ਕਹਿਣਾ ਹੈ।ਜੇਕਰ ਕੋਈ ਅਜਿਹੀ ਗਲਤੀ ਕਰਦਾ ਹੈ ਤਾਂ ਘਰ ਵਿੱਚ ਗ਼ਰੀਬੀ ਅਤੇ ਆਲਸੀ ਪਨ ਆਉਂਦਾ ਹੈ।ਇਸ ਲਈ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।