ਦੋਸਤੋ ਕੁੱਤਾ ਇੱਕ ਅਜਿਹਾ ਜਾਨਵਰ ਹੈ ਜੋ ਕਿ ਬਹੁਤ ਹੀ ਜ਼ਿਆਦਾ ਵਫ਼ਾਦਾਰ ਮੰਨਿਆ ਜਾਂਦਾ ਹੈ।ਜੇਕਰ ਉਸ ਦੇ ਮਾਲਕ ਉੱਤੇ ਕੋਈ ਵੀ ਮੁਸੀਬਤ ਆ ਜਾਂਦੀ ਹੈ ਤਾਂ ਕੁੱਤਾ ਉਸ ਦਾ ਹਮੇਸ਼ਾ ਸਾਹਮਣਾ ਕਰਦਾ ਹੈ।ਇਸ ਤਰ੍ਹਾਂ ਕੁੱਤੇ ਨੂੰ ਵਫ਼ਾਦਾਰੀ ਦਾ ਸੰਕੇਤ ਮੰਨਿਆ ਜਾਂਦਾ ਹੈ।ਪਰ ਜੇਕਰ ਕੁੱਤਾ ਰਾਤ ਵੇਲੇ ਰੌਂਦਾ ਹੈ ਤਾਂ ਉਸ ਸਮੇਂ ਕੁੱਤੇ ਨੂੰ ਅਸ਼ੁੱਭ
ਮੰਨਿਆ ਜਾਂਦਾ ਹੈ।ਜੋਤਿਸ਼ ਸ਼ਾਸ਼ਤਰ ਅਤੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਜੇਕਰ ਰਾਤ ਦੇ ਸਮੇਂ ਕੁੱਤਾ ਰੌਂਦਾ ਹੈ ਤਾਂ ਉਸ ਨੂੰ ਭੂਤ ਪ੍ਰੇਤ ਦਿਖਾਈ ਦਿੰਦੇ ਹਨ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਕੁੱਤੇ ਨੂੰ ਆਉਣ ਵਾਲੀ ਮੁਸੀਬਤ ਦਾ ਵੀ ਪਤਾ ਲੱਗ ਜਾਂਦਾ ਹੈ।ਪਰ ਜੇਕਰ ਅਸੀਂ ਵਿਗਿਆਨਿਕ ਸੋਚ ਵੱਲ ਵਧੀਏ ਤਾਂ ਵਿਗਿਆਨੀਆਂ ਦਾ
ਕਹਿਣਾ ਹੈ ਕਿ ਹੈ ਕੁੱਤਾ ਝੁੰਡ ਵਿੱਚ ਰਹਿਣ ਵਾਲਾ ਜਾਨਵਰ ਹੈ।ਜਦੋਂ ਉਹ ਆਪਣੇ ਸਾਥੀਆਂ ਤੋਂ ਵਿਛੜ ਜਾਂਦਾ ਹੈ ਇਸ ਸਦਮੇ ਕਾਰਨ ਕੁੱਤਾ ਰੌਂਦਾ ਹੈ।ਇਸ ਤਰ੍ਹਾਂ ਦੋਸਤੋ ਕੁਤੇ ਦੇ ਰੌਣ ਤੇ ਅਲੱਗ ਅਲੱਗ ਗੱਲਾਂ ਪ੍ਰਚੱਲਿਤ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।