ਦੋਸਤੋ ਬਹੁਤ ਸਾਰੇ ਅਜਿਹੇ ਪੇੜ-ਪੌਦੇ ਹੁੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਆਯੁਰਵੈਦਿਕ ਦਵਾਈਆਂ ਬਣਾਉਣ ਵਿੱਚ ਕੀਤਾ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਬਰਗਦ ਦੇ ਪੌਦੇ ਦੇ ਕੁੱਝ ਗੁਣ ਦੱਸਣ ਜਾ ਰਹੇ ਹਾਂ।ਦੋਸਤੋ ਇਸਦੇ ਪੱਤਿਆਂ ਦਾ ਇਸਤੇਮਾਲ ਅਯੁਰਵੇਦ ਵਿੱਚ ਵੀ ਕੀਤਾ ਜਾਂਦਾ ਹੈ।
ਦੋਸਤੋ ਜੇਕਰ ਤੁਹਾਨੂੰ ਸ਼ੂਗਰ ਦਾ ਰੋਗ ਹੈ ਤਾਂ ਤੁਸੀ ਬਰਗਦ ਦਾ ਇੱਕ ਪੱਤਾ ਲਵੋ ਲਓ ਅਤੇ ਇਸ ਨੂੰ ਆਪਣੇ ਦੋਨਾਂ ਪੈਰਾਂ ਦੇ ਵਿੱਚ ਬੰਨ ਲਵੋ।ਇਸ ਨਾਲ ਤੁਹਾਨੂੰ ਕਾਫ਼ੀ ਜ਼ਿਆਦਾ ਰਾਹਤ ਮਿਲੇਗੀ।ਜੇਕਰ ਤੁਹਾਨੂੰ ਨਜ਼ਲੇ ਅਤੇ ਜ਼ੁਕਾਮ ਦੀ ਸਮੱਸਿਆ ਹੈ ਤਾਂ ਤੁਸੀਂ ਬਰਗਦ ਦੇ ਕੂਲੇ
ਕੂਲੇ ਲਾਲ ਰੰਗ ਦੇ ਪੱਤੇ ਲਵੋ ਅਤੇ ਇਨ੍ਹਾਂ ਨੂੰ ਧੁੱਪ ਵਿੱਚ ਸੁਕਾ ਲਵੋ।ਇਨ੍ਹਾਂ ਦਾ ਪਾਊਡਰ ਤਿਆਰ ਕਰ ਲਵੋ ਅਤੇ ਫਿਰ ਪਾਣੀ ਵਿੱਚ ਉਬਾਲ ਕੇ ਸੇਵਨ ਕਰੋ।ਦੋਸਤੋ ਇਸ ਵਿੱਚ ਤੁਸੀਂ ਥੋੜ੍ਹੀ ਜਿਹੀ ਮਿਸ਼ਰੀ ਦਾ ਵੀ ਪ੍ਰਯੋਗ ਕਰ ਸਕਦੇ ਹੋ।ਦੋਸਤੋ ਇਸ ਦੇ ਬਹੁਤ ਸਾਰੇ ਉਪਯੋਗ ਹਨ।
ਜੇਕਰ ਤੁਹਾਨੂੰ ਵਾਲਾਂ ਨਾਲ ਸੰਬੰਧਿਤ ਸਮੱਸਿਆ ਹੈ ਤਾਂ ਤੁਸੀਂ ਬਰਗਦ ਦੇ ਹਰੇ ਪੱਤੇ ਲਵੋ ਅਤੇ ਇਨ੍ਹਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ।ਇਸ ਨਾਲ ਤੁਸੀਂ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ।ਤੁਹਾਨੂੰ ਇਸ ਦੇ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਸੋ ਦੋਸਤੋ ਇਸ
ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।