ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਮਾਂ ਗਈ ਸੀ ਮਹਿਕੇ ਪ੍ਰੇਮੀ ਨੂੰ ਘਰ ਬੁਲਾਇਆ ਤੁਹਾਨੂੰ ਇਸ ਵੀਡੀਓ ਵਿਚ ਇਹ ਪੂਰੀ ਕਹਾਣੀ ਦੱਸੀ ਜਾਵੇਗੀ ਇਹ ਕਹਾਣੀ ਪ੍ਰੇਮ ਅਤੇ ਪਿਆਰ ਦੀ ਹੈ ਇਹ ਮਾਮਲਾ ਬਿਹਾਰ ਛਪਾਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਇਸ ਵਿੱਚ ਇੱਕ ਮੁੰਡਾ ਕੁੜੀ ਨੂੰ ਮਿਲਣ ਲਈ ਉਸਦੇ ਘਰ ਪੁੱਜਦਾ ਹੈ ਤਾਂ ਉਸ ਦੇ ਪਿੰਡ
ਵਾਲੇ ਉਸ ਨੂੰ ਫੜ ਲੈਂਦੇ ਹਨ ਉਸ ਤੋਂ ਪੁੱਛਿਆ ਗਿਆ ਉਸ ਨੇ ਕੁੜੀ ਨੂੰ ਪਿਆਰ ਕਰਦਾ ਹਾਂ ਇਸ ਕਰਕੇ ਉਹ ਕੁੜੀ ਨੂੰ ਮਿਲਣ ਲਈ ਉਸ ਦੇ ਘਰ ਆਉਂਦਾ ਹੈ ਉਸ ਦੀ ਮੰਮੀ ਆਪਣੇ ਮੈਕੇ ਗਈ ਹੁੰਦੀ ਹੈ ਜਿਤੇਂਦਰ ਕੁੜੀ ਉਸ ਨੂੰ ਆਪਣੇ ਘਰ ਬੁਲਾਉਂਦੀ ਹੈ ਪਿੰਡ ਵਾਲਿਆਂ ਨੇ ਫੜ ਕੇ ਉਨ੍ਹਾਂ ਦੋਨਾਂ ਦਾ ਵਿਆਹ ਕਰਵਾ ਦਿੱਤਾ ਕੁੜੀ ਦੀ ਮਾਂ ਸੁੰਦਰੀ
ਜੋ ਕਿ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਤੇ ਗਈ ਹੋਈ ਸੀ ਉਸ ਦਾ ਮੁੰਡਾ ਵੀ ਉਸ ਦੇ ਨਾਲ ਗਿਆ ਹੋਇਆ ਸੀ ਕੁੜੀ ਦੇ ਇਕੱਲੇ ਹੋਣ ਕਰਕੇ ਉਸ ਦੀ ਮਾਂ ਨੇ ਆਪਣੇ ਮੁੰਡਿਆਂ ਨੂੰ ਘਰ ਭੇਜ ਦਿੱਤਾ ਰਾਤ ਦੇ ਦਸ ਵਜੇ ਮੁੰਡਾ ਘਰ ਪਹੁੰਚ ਗਿਆ ਉਸ ਨੇ ਬੂਹਾ ਖੜਕਾਇਆ ਪਰ ਕੋਈ ਆਵਾਜ਼ ਨਾ ਆਈ ਜਿਸ ਕਰਕੇ ਉਹ ਅੰਦਰ ਚਲਾ ਗਿਆ
ਜਦੋਂ ਉਸ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਉਸ ਦੇ ਭਰਾ ਨੇ ਦਰਵਾਜ਼ਾ ਤੋਡ਼ ਦਰਵਾਜ਼ੇ ਦੀ ਵਾਹ ਸੁਣ ਕੇ ਪਿੰਡ ਵਾਲੇ ਵੀ ਇਕੱਠੇ ਹੋ ਗਏ ਜਦੋਂ ਉਨ੍ਹਾਂ ਦੇ ਖਿਆਲ ਉਸ ਦੀ ਭੈਣ ਕਿਸੇ ਮੁੰਡੇ ਨਾਲ ਅੰਦਰ ਸੀ ਫਿਰ ਉਨ੍ਹਾਂ ਨੇ ਉਸ ਮੁੰਡੇ ਦਾ ਨਾਂ ਪੁੱਛਿਆ ਤੇ ਉਨ੍ਹਾਂ ਦਾ ਇੱਕ ਮੰਦਰ ਵਿੱਚ ਵਿਆਹ ਕਰਵਾ ਦਿੱਤਾ ਥਾਣਿਆਂ ਵਿਚ
ਦੱਸੀ ਗਈ ਥਾਣੇ ਵਾਲਿਆਂ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਫਿਰ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਸੁਰੱਖਿਆ ਕਾਰਨ ਪਚਾਇਆ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।