ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਦੇ ਇਕ ਬਾਬੇ ਦੇ ਬਾਰੇ ਵਿਚ ਅਜਿਹੀ ਜਾਣਕਾਰੀ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਅਤੇ ਜਿਸ ਕਾਰਨ ਉਹ ਬਾਬਾ ਬਹੁਤ ਖੁਸ਼ ਹੈ ਉਹ ਕਾਰਨ ਸੁਣ ਕੇ ਤੁਸੀ ਵੀ ਬਹੁਤ ਖੁਸ਼ ਹੋ ਜਾਉਗੇ। ਅਸਲ ਦੇ ਵਿਚ ਦੋਸਤੋ ਇੱਕ ਆਦਮੀ ਜੋ ਕਿ ਆਰਥਿਕ
ਸਥਿਤੀ ਤੋਂ ਏਨਾ ਕੁਝ ਸੌਖਾ ਨਹੀਂ ਸੀ। ਗ਼ਰੀਬੀ ਦਾ ਮੁੱਲ ਤਾਂ ਹਰ ਕਿਸੇ ਨੂੰ ਦੇਖਣਾ ਹੀ ਪੈਂਦਾ ਹੈ। ਅਤੇ ਦੋ ਸੋਚਣੀਆਂ ਦੋ ਲੜਕੀਆਂ ਸਨ ਜਿਨ੍ਹਾਂ ਦਾ ਵਿਆਹ ਕਰਨਾ ਵੀ ਉਸ ਦੇ ਲਈ ਇੱਕ ਚੁਣੌਤੀ ਬਣਿਆ ਹੋਇਆ ਸੀ। ਕਿਉਂਕਿ ਕੁੜੀਆਂ ਦੇ ਵਿਆਹ ਸਮੇਂ ਬਹੁਤ ਜ਼ਿਆਦਾ ਖਰਚੇ ਹੁੰਦੇ ਹਨ। ਪਰ ਫਿਰ ਵੀ ਦੋਸਤ
ਉਸਨੇ ਹਿੰਮਤ ਨਹੀਂ ਹਾਰੀ ਅਤੇ ਇੱਕ ਦਿਨ ਇੰਜ ਹੀ ਲਾਟਰੀ ਪਾ ਦਿੱਤੀ ਅਤੇ ਹੁਣ ਉਸ ਨੂੰ ਪਤਾ ਲੱਗਾ ਹੈ। ਕਿ ਉਸ ਨੇ ਲਾਟਰੀ ਦਾ ਪਹਿਲਾ ਇਨਾਮ ਇੱਕ ਕਰੋੜ ਰੁਪਿਆ ਜਿੱਤ ਲਿਆ ਹੈ ਹੁਣ ਦੋਸਤੋ ਉਹ ਬਹੁਤ ਜ਼ਿਆਦਾ ਖ਼ੁਸ਼ ਹੈ। ਅਤੇ ਉਸ ਦੇ ਪਰਿਵਾਰ ਦੇ ਲੋਕ ਵੀ ਬਹੁਤ ਜ਼ਿਆਦਾ ਖੁਸ਼ ਹਨ
ਹੁਣ ਉਸਦੇ ਲਈ ਆਪਣੀਆਂ ਕੁੜੀਆਂ ਦਾ ਵਿਆਹ ਕਰਨਾ ਬਹੁਤ ਹੀ ਜ਼ਿਆਦਾ ਸੌਖਾ ਹੋ ਗਿਆ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦਿੱਲੀ ਲਈ ਹੇਠ ਦਿੱਤੀ ਵੀਡੀਓ ਨੂੰ ਵਿਰੁੱਧ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।