ਦੋਸਤੋ ਵਿਦੇਸ਼ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾਂ ਜਿਸ ਦੀ ਲਵ ਸਟੋਰੀ ਬਹੁਤ ਹੀ ਅਨੋਖੀ ਅਤੇ ਅਲੱਗ ਹੈ। ਉਹ ਮਹਿਲਾ ਇੱਕ ਦਿਨ ਦੇ ਇਕ ਬੋਲ ਵਿਚ ਸ਼ੋਪਿੰਗ ਕਰਨ ਜਾਂਦੀ ਹੈ ਅਤੇ ਉਹ ਦੇਖਦੀ ਹੈ ਕਿ ਮੂਲ ਦੇ ਬਾਹਰ ਇੱਕ
ਭਿਖਾਰੀ ਬਹੁਤ ਬੁਰੀ ਹਾਲਤ ਵਿਚ ਲਾਚਾਰ ਬੈਠਾ ਹੋਇਆ ਹੈ। ਉਹ ਮਹਿਲਾ ਭਿਖਾਰੀਆਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੀ ਹੈ। ਪਰ ਭਿਖਾਰੀ ਉਸ ਤੋਂ ਪੈਸੇ ਨਹੀਂ ਲੈਂਦਾ। ਮਹਿਲਾਂ ਮੋਲ ਵਿਚ ਸ਼ੋਪਿੰਗ ਕਰਨ ਤੋਂ ਬਾਅਦ ਜਦੋਂ ਬਾਹਰ ਆਉਂਦੀ ਹੈ ਤਾਂ ਉਸ ਦੇ ਹੱਥਾਂ ਵਿਚ
ਬਹੁਤ ਜਿਆਦਾ ਬੈਗ ਦੇਖ ਕੇ ਭਿਖਾਰੀ ਨੇ ਉਸ ਦੀ ਮਦਦ ਕੀਤੀ ਅਤੇ ਉਸ ਦੇ ਬੈਗ ਟੈਕਸੀ ਵਿੱਚ ਰੱਖ ਦਿੱਤੇ। ਇਹ ਦੇਖ ਕੇ ਉਸ ਮਹਿਲਾ ਨੇ ਉਸ ਨੂੰ ਡੀਲਰ ਤੇ ਇਨਵਾਈਟ ਕੀਤਾ। ਭਿਖਾਰੀ ਨੇ ਵੀ ਉਸ ਮਹਿਲਾ ਨੂੰ ਹਾਂ ਕਰ ਦਿੱਤੀ। ਫਿਰ ਉਸ ਮਹਿਲਾ ਨੇ ਉਸ ਭਿਖਾਰੀ
ਨੂੰ ਇੱਕ ਕਬਰਾਂ ਵੀ ਕਿਰਾਏ ਤੇ ਲੈ ਦਿੱਤਾ। ਫੇਰ ਅਗਲੇ ਹੀ ਦਿਨ ਉਹ ਦੋਵੇਂ ਦੁਬਾਰਾ ਤੋਂ ਮਿਲੇ ਅਤੇ ਫਿਰ ਮਹਿਲਾ ਨੇ ਉਸ ਵਿਅਕਤੀ ਨੂੰ ਆਪਣਾ ਕਮਰਾ ਰਹਿਣ ਲਈ ਦੇ ਦਿੱਤਾ ਅਤੇ ਉਸ ਨੂੰ ਕੁਝ ਕੱਪੜੇ ਵੀ ਖਰੀਦ ਕੇ ਦਿੱਤੇ। ਫੇਰ ਕੁਝ ਚਿਰ ਬਾਅਦ ਉਸ ਮਹਿਲਾ
ਨੂੰ ਮਹਿਸੂਸ ਹੋਣ ਲੱਗਾ ਕਿ ਮੈਨੂੰ ਇਸ ਨਾਲ ਪਿਆਰ ਹੋ ਗਿਆ ਹੈ। ਫਿਰ ਮਹਿਲਾਂ ਨੇ ਉਸ ਨੂੰ ਪ੍ਰਪੋਜ਼ ਕਰ ਦਿੱਤਾ। ਭਿਖਾਰੀ ਨੇ ਵੀ ਉਸ ਦਾ ਪ੍ਰਪੋਜਲ ਐਕਸੈਪਟ ਕਰ ਲਿਆ। ਹੁਣ ਉਹ ਦੋਵੇਂ ਖ਼ੁਸ਼ੀ-ਖ਼ੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।