ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀਆਂ, ਮੱਧਪ੍ਰਦੇਸ਼ ਤਿਉਹਾਰ ਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ। ਦੋਸਤੋ ਐਮਪੀ ਦਾ ਇੱਕ ਮਨਿਸਟਰ ਜੋ ਕਿ ਰਸਤੇ ਦੇ ਉਪਰੋਂ ਲੰਘ ਰਿਹਾ ਸੀ। ਇਸੇ ਸਮੇਂ ਇੱਕ ਟੋਏ ਦੇ ਵਿੱਚ
ਉਸਦੀ ਗੱਡੀ ਵੱਜਦੀ ਹੈ। ਜਿਸ ਤੋਂ ਬਾਅਦ ਉਸੇ ਸਮੇਂ ਉਹ ਗੱਡੀ ਦੇ ਵਿਚੋਂ ਉੱਤਰਦਾ ਹੈ। ਅਤੇ ਆਪਣੀ ਬਾਡੀਗਾਰਡਾਂ ਤੂੰ ਇੱਕ ਬਾਟਾ ਅਤੇ ਉਸ ਦੇ ਵਿੱਚ ਸੀਮਿੰਟ ਅਤੇ ਰੇਤਾ ਮੰਗਵਾਉਂਦਾ ਹੈ ਤੇ ਉਹ ਕਹਿੰਦਾ ਹੈ। ਕਿ ਉਹ ਇਸ ਸੜਕ ਵਿੱਚ ਪਏ ਟੋਏ ਨੂੰ ਆਪ
ਹੀ ਠੀਕ ਕਰਨਾ ਚਾਹੁੰਦਾ ਹੈ। ਕਿਉਂਕਿ ਜਿਸ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਉਹ ਤਾਂ ਆਪਣਾ ਕੰਮ ਕਰਦਾ ਨਹੀਂ। ਇਸ ਲਈ ਹੁਣ ਉਸ ਨੂੰ ਆਪਣਾ ਕੰਮ ਛੱਡ ਕੇ ਪਹਿਲਾਂ ਇਹ ਸਾਰੇ ਕੰਮ ਨਿਪਟਾਉਣੇ ਪੈਣਗੇ। ਕਿਉਂਕਿ ਕਈ ਵਾਰ ਮੰਤਰੀਆਂ ਦੇ
ਆਉਣ ਤੋਂ ਪਹਿਲਾਂ ਸਾਰੀਆਂ ਸੜਕਾਂ ਬਣ ਜਾਂਦੀਆਂ ਹਨ। ਪਰ ਆਮ ਲੋਕਾਂ ਦੇ ਲਈ ਫਿਰ ਵੀ ਕਈ ਸੜਕਾਂ ਟੁੱਟੀਆਂ ਰਹਿੰਦੀਆਂ ਹਨ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।