ਦੋਸਤੋ ਮੇਰੀ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਅੰਨਾ ਲੈਬਰਾ ਕੁੱਤਾ ਗੱਡੀਆਂ ਨਾਲ ਟਕਰਾ ਰਿਹਾ ਸੀ। ਦੱਸਿਆ
ਜਾ ਰਿਹਾ ਹੈ ਕਿ ਪੰਜਾਬ ਦਾ ਰਹਿਣ ਵਾਲਾ ਇਕ ਵਿਅਕਤੀ ਜੋ ਕਿ ਜਲੰਧਰ ਤੋਂ ਕਿਸੇ ਕੰਮ ਲਈ ਆਪਣੇ ਪਿੰਡ ਜਾ ਰਿਹਾ ਸੀ। ਰਸਤੇ ਵਿੱਚ ਉਸ ਨੇ ਦੇਖਿਆ ਕਿ ਇੱਕ ਅੰਨਾ ਕੁੱਤਾ ਜੋ ਕਿ ਲੈਬਰਾ ਨਸਲ ਦਾ ਸੀ। ਬਾਰ-ਬਾਰ ਗੱਡੀਆਂ ਨਾਲ ਟਕਰਾ ਰਿਹਾ ਸੀ। ਜਿਸ
ਕਾਰਨ ਕੁੱਤੇ ਨੂੰ ਕਈ ਸੱਟਾਂ ਵੀ ਲੱਗਦੀਆਂ ਸੀ। ਫਿਰ ਉਸ ਵਿਅਕਤੀ ਨੇ ਉਸ ਕੁੱਤੇ ਨੇ ਚੁੱਕਿਆ ਅਤੇ ਆਪਣੇ ਨਾਲ ਲੈ ਗਿਆ। ਫਿਰ ਉਸ ਨੇ ਉਸ ਕੁੱਤੇ ਦੀ ਇੱਕ ਇਕ ਫੋਟੋ ਖਿਚ ਕੇ ਅਤੇ ਉਸ ਲਾਲੀ ਬੀਤੀ ਘਟਨਾ ਬਾਰੇ ਜਾਣਕਾਰੀ ਦੇ ਕੇ ਸੋਸ਼ਲ ਮੀਡੀਆ ਤੇ
ਅਪਲੋਡ ਕਰ ਦਿੱਤੀ। ਫੇਰ ਦਿੱਲੀ ਦੀ ਇੱਕ ਕੁੜੀ ਦੋਨੋ ਸੁੱਤੇ ਦਾ ਦਰਦ ਦੇਖਿਆ ਨਹੀਂ ਗਿਆ। ਉਹ ਤੁਰੰਤ ਉਸ ਮੁੰਡੇ ਨਾਲ ਗੱਲ ਕਰਕੇ ਪੰਜਾਬ ਪਹੁੰਚ ਜਾਂਦੀ ਹੈ ਅਤੇ ਉਸ ਕੁੱਤੇ ਨੂੰ ਆਪਣੇ ਨਾਲ ਹੀ ਲੈ ਕੇ ਜਾਣ ਦਾ ਫ਼ੈਸਲਾ ਕਰ ਲੈਂਦੀ ਹੈ। ਪਰ ਉਸ ਦਾ ਕਹਿਣਾ
ਹੈ ਕਿ ਕੋਈ ਦੀ ਟੈਕਸੀ ਡਰਾਈਵਰ ਮੈਨੂੰ ਕੁੱਤੇ ਦੇ ਨਾਲ ਬੈਠਕ ਨਹੀਂ ਦੇ ਰਿਹਾ ਸੀ। ਜਿਸ ਕਾਰਨ ਉਸ ਨੂੰ ਬਹੁਤ ਪ੍ਰੇਸ਼ਾਨੀ ਹੋਈ ਅਤੇ ਉਹ ਕਿਸੇ ਤਰ੍ਹਾ ਦਿੱਲੀ ਪਹੁੰਚ ਗਈ। ਉਸ ਕੁੜੀ ਦਾ ਕਹਿਣਾ ਹੈ ਕਿ ਇਹ ਵਾਅਦਾ ਕਰਦੀ ਹਾਂ ਕਿ ਇਸ ਕੁੱਤੇ ਨੂੰ ਮੈਂ ਕਦੇ
ਵੀ ਇਸਦੀਆਂ ਅੱਖਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਵਾਂਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।