ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਬਲਦ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਦੋਸਤੋ ਅਸਲ ਦੇ ਵਿਚ ਇਕਬਾਲ ਦੇ ਜਿਸ ਦਾ ਮਾਲਿਕ ਉਸ ਨੂੰ ਸਾਮਾਨ ਇੱਧਰ ਉੱਧਰ ਢਾਹੁਣ ਦੇ ਲਈ ਵਰਤਦਾ ਸੀ।
ਪਰ ਦੋਸਤ ਧੁੱਪ ਦੇ ਕਾਰਨ ਕਈ ਵਾਰ ਉਹ ਬਲਦ ਬਿਮਾਰ ਹੋ ਜਾਂਦਾ ਸੀ। ਜਿਸ ਕਾਰਨ ਉਸ ਦਾ ਮਾਲਿਕ ਉਸ ਤੋਂ ਉਨੀ ਪੈਸੇ ਵੀ ਨਹੀਂ ਕਮਾ ਪਾਉਂਦਾ ਸੀ। ਜਿਨ੍ਹਾਂ ਦੇ ਨਾਲ ਉਸ ਦਾ ਇਲਾਜ ਹੋ ਸਕੇ। ਇਸ ਲਈ ਉਸ ਨੇ ਆਪਣੀ ਗੱਡੀ ਦੇ ਉੱਪਰ ਹੀ ਇੱਕ ਛੋਟੀ ਜਿਹੀ
ਕੱਪੜੇ ਦੀ ਛੱਤ ਬਣਾ ਦਿੱਤੀ। ਜਿਸ ਕਾਰਨ ਉਸ ਬਲਦ ਨੂੰ ਧੁੱਪ ਨਹੀਂ ਲੱਗਦੀ ਸੀ। ਜੇਕਰ ਉਸ ਬਲਦ ਨੂੰ ਧੁੱਪ ਨਹੀਂ ਲੱਗੇਗੀ ਤਾਂ ਉਹ ਬਿਮਾਰ ਵੀ ਨਹੀਂ ਹੋਵੇਗਾ। ਜਿਸ ਕਾਰਨ ਉਹ ਧੁੱਪੇ ਵੀ ਉਸ ਵੱਲ ਤੋਂ ਕੰਮ ਕਰਵਾ ਸਕਦਾ ਸੀ ਦੋਸਤੋ ਇਹ ਦੇਖ ਕੇ ਹਰ ਕੋਈ ਹੈਰਾਨ
ਰਿਹਾ ਸੀ। ਅਤੇ ਉਸ ਦੀ ਫੋਟੋ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰ ਰਿਹਾ ਹੈ। ਕਿੳੁਂਕਿ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਚੀਜ਼ਾਂ ਬਹੁਤ ਜਲਦੀ ਵਾਇਰਲ ਹੁੰਦੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ
ਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।