ਅੱਜ-ਕਲ ਧੋਖਾਧੜੀ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਗਏ ਹਨ ਅਤੇ ਲੋਕ ਇਕ ਦੂਜੇ ਦੀ ਮਦਦ ਕਰਨ ਵੇਲੇ ਉਹਨਾਂ ਲੋਕਾਂ ਦੁਆਰਾ ਹੀ ਠੱਗੇ ਜਾਂਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ, ਅਜਿਹੀ ਹੀ ਇਕ ਬੀੜ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ
ਕਿ ਇਕ ਵਿਅਕਤੀ ਜੋ ਬੱਸ ਸਟੈਂਡ ਤੇ ਖੜ੍ਹਾ ਹੋਇਆ ਸੀ ਅਤੇ ਉਸ ਦੇ ਨਜ਼ਦੀਕ ਬਹੁਤ ਸਾਰੇ ਲੋਕ ਮੌਜੂਦ ਸਨ। ਉਹ ਵਿਅਕਤੀ ਇਕ ਬਜ਼ੁਰਗ ਕੋਲ ਜਾ ਕੇ ਉਸ ਦਾ ਮੋਬਾਇਲ ਫੌਲ ਮੰਗਦਾ ਹੈ ਅਤੇ ਅਰਜ਼ਨਟ ਕਾਲ ਕਰਨ ਲਈ ਕਹਿੰਦਾ ਹੈ। ਪਰ ਉਹ ਬਜ਼ੁਰਗ ਔਰਤ ਨੂੰ ਮਨਾ ਕਰ ਦਿੰਦਾ ਹੈ। ਫਿਰ
ਉਸ ਤੋਂ ਬਾਅਦ ਉਹ ਵਿਅਕਤੀ ਦੂਸਰੇ ਵਿੱਚ ਰੁੱਖ ਤੋਂ ਪੁੱਛਦਾ ਹੈ ਤਾਂ ਉਹ ਉਸ ਨੂੰ ਅਪਣਾ ਮੋਬਾਈਲ ਫੋਨ ਦੇ ਦਿੰਦਾ ਹੈ। ਜੇ ਉਹ ਵਿਅਕਤੀ ਆਪਣੇ ਦੋਸਤ ਨਾਲ ਗੱਲ ਕਰਨ ਲੱਗ ਪੈਂਦਾ ਹੈ ਅਤੇ ਉਸ ਨੂੰ ਬੱਸ ਸਟੈਂਡ ਤੇ ਆਉਣ ਲਈ ਕਹਿੰਦਾ ਹੈ। ਉਸ ਬਜ਼ੁਰਗ ਨੂੰ ਉਸ ਮੁੰਡੇ ਉੱਤੇ ਸ਼ੱਕ ਹੋ ਰਿਹਾ
ਸੀ, ਫੇਰ ਕੁਝ ਸਮੇਂ ਬਾਅਦ ਜਦੋਂ ਉਸ ਦਾ ਦੋਸਤ ਆਉਂਦਾ ਹੈ ਤਾਂ ਉਹ ਮੁੰਡਾ ਆਪਣੇ ਦੋਸਤ ਦੇ ਪਿੱਛੇ ਬੈਠ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਅਤੇ ਉਸ ਬਜ਼ੁਰਗ ਦਾ ਮੁਬਾਇਲ ਵੀ ਆਪਣੇ ਨਾਲ ਹੀ ਲੈ ਜਾਂਦਾ ਹੈ। ਬਜ਼ੁਰਗ ਨੂੰ ਸਮਝ ਵੀ ਨਹੀਂ ਆਉਂਦਾ ਕਿ ਉਸ ਨਾਲ ਕੀ ਹੋ ਗਿਆ ਅਤੇ
ਉਹ ਉਹਨਾਂ ਦੋਵਾਂ ਨੂੰ ਕਿਵੇਂ ਫੜ ਸਕਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।