ਫਰੀਦਕੋਟ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਇੱਕ ਹਫ਼ਤੇ ਤੋਂ ਪੂਰਾ ਪਰਿਵਾਰ ਭੇਦ-ਭਰੇ ਹਲਾਤਾ ਦੇ ਵਿੱਚ ਲਾਪਤਾ ਹੈ।ਦਰਅਸਲ ਇੱਕ 36 ਸਾਲ ਦਾ ਨੌਜਵਾਨ ਆਪਣੀ ਘਰਵਾਲੀ ਅਤੇ ਦੋ ਬੱਚਿਆਂ ਸਮੇਤ ਸ੍ਰੀ ਅੰਮ੍ਰਿਤਸਰ ਵਿਖੇ
ਗੁਰਦੁਆਰੇ ਮੱਥਾ ਟੇਕਣ ਦੇ ਲਈ ਕਹਿ ਕੇ ਗਏ ਸਨ।ਪਰ ਉਹ ਫਿਰ ਘਰ ਨਹੀਂ ਪਰਤੇ। ਜਿਸ ਤੋਂ ਬਾਅਦ ਘਰ ਵਾਲਿਆਂ ਨੇ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਪਰ ਉਨ੍ਹਾਂ ਨੂੰ ਕਿਤੇ ਵੀ ਨਹੀਂ ਮਿਲੇ।ਘਰ ਵਾਲਿਆਂ ਨੂੰ ਉਹਨਾਂ ਦੇ ਲਾਪਤਾ ਹੋਣ ਦਾ ਸ਼ੱਕ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਸਟੇਸ਼ਨ ਜਾ
ਕੇ ਰਿਪੋਰਟ ਦਰਜ ਕਰਵਾਈ। ਸੁਹਰਿਆਂ ਦਾ ਕਹਿਣਾ ਹੈ ਕਿ ਧੀ ਅਤੇ ਜਵਾਈ ਨੂੰ ਗਲਤ ਨੀਅਤ ਦੇ ਨਾਲ ਲੁਕੋ ਕੇ ਰੱਖਣ ਦਾ ਮਾਮਲਾ ਹੈ।ਤੁਹਾਨੂੰ ਦੱਸ ਦਈਏ ਕਿ ਮੱਥਾ ਟੇਕਣ ਗਿਆ ਇਹ ਪਰਿਵਾਰ ਮੁੜ ਕੇ ਘਰ ਨਹੀਂ ਆਇਆ।ਪੁਲਿਸ ਇਸ ਪਰਿਵਾਰ ਦੀ ਭਾਲ ਕਰ ਰਹੀ ਹੈ।
ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।