ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਆਏ ਦਿਨ ਕੋਈ ਨਾ ਕੋਈ ਐਲਾਨ ਕੀਤਾ ਜਾਂਦਾ ਹੈ। ਹੁਣੇ-ਹੁਣੇ ਇਕ ਐਲਾਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ। ਇਸ ਐਲਾਨ ਬਾਰੇ ਜਾਣਕਾਰੀ ਮਿਲਣ ਤੇ ਉਨ੍ਹਾਂ ਜਨਤਾ ਦੇ ਚਿਹਰੇ ਮੁਸਕੁਰਾ ਗਏ ਹਨ।
ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕੁਝ ਸਮੇਂ ਪਹਿਲਾਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਰਿਆਂ ਨੂੰ ਈ ਸ਼ਰਮ ਕਾਰਡ ਬਣਾਉਣੇ ਚਾਹੀਦੇ ਹਨ। ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਜਲਦ ਹੀ ਈ ਸ਼ਰਮ ਕਾਰਡ ਦੀਆਂ ਕਿਸ਼ਤਾਂ ਤੁਹਾਡੇ ਖਾਤੇ ਵਿਚ
ਪਾਉਣੀਆ ਸ਼ੁਰੂ ਕਰ ਲਵਾਂਗੇ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਡ ਅਸੀਂ ਉਸ ਨੇ ਬਣਵਾਇਆ ਸੀ ਕਿ ਜੋ ਲੋਕ ਕਰੋਨਾ ਮਹਾਮਾਰੀ ਕਾਰਨ ਬੇਰੋਜ਼ਗਾਰ ਹੋ ਗਏ ਹਨ। ਉਹ ਪੈਸਿਆਂ ਤੋਂ ਜ਼ਿਆਦਾ ਦੁਖੀ ਨਾ ਹੋ ਸਕਣ ਅਤੇ ਦੁਬਾਰਾ ਤੋਂ ਆਪਣਾ ਕਾਰੋਬਾਰ
ਸ਼ੁਰੂ ਕਰ ਸਕਣ ਇਸ ਲਈ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਦੁਬਾਰਾ ਤੋਂ ਦਿੱਤੇ ਜਾਣਗੇ। ਤਾਂ ਜੋ ਬੇਰੁਜ਼ਗਾਰ ਲੋਕ ਦੁਬਾਰਾ ਤੋਂ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਦੇ ਈ ਸ਼ਰਮ ਕਾਰਡ
ਬਣੇ ਹੋਏ ਹਨ ਉਹਨਾਂ ਦੇ ਖਾਤਿਆਂ ਵਿੱਚ ਹੁਣ ਜਲਦੀ ਹੀ 10-10 ਹਜ਼ਾਰ ਰੁਪਏ ਪਾ ਦਿੱਤੇ ਜਾਣਗੇ। ਪਰ ਕੇਂਦਰ ਸਰਕਾਰ ਵੱਲੋਂ ਇਕ ਸ਼ਰਤ ਰੱਖੀ ਗਈ ਕਿ ਤੁਹਾਡਾ ਖਾਤਾ ਇਸ ਬੈਂਕਾਂ ਵਿਚ ਖੁੱਲ੍ਹਿਆ ਹੋਇਆ ਹੈ ਤਾਂ ਹੀ ਤੁਹਾਨੂੰ ਪੈਸੇ ਮਿਲਣਗੇ। ਪੰਜਾਬ
ਨੈਸ਼ਨਲ ਬੈਂਕ ਅਤੇ ਐੱਸ.ਬੀ.ਆਈ. ਸਟੇਟ ਬੈਂਕ ਆਫ ਇੰਡੀਆ। ਜੇਕਰ ਤੁਹਾਡਾ ਖਾਤਾ ਇਹਨਾਂ ਦੋਵਾਂ ਬੈਂਕਾਂ ਵਿੱਚੋਂ ਕਿਸੇ ਬੈਂਕ ਵਿਚ ਖੁੱਲ੍ਹਿਆ ਹੋਇਆ ਹੈ ਅਤੇ ਤੁਹਾਡਾ ਇਹ ਸ਼ਰਮ ਕਾਰਡ ਬਣਿਆ ਹੋਇਆ ਹੈ ਤਾਂ ਜਲਦੀ ਹੀ ਤੁਹਾਡੇ ਖਾਤੇ ਵਿਚ 10-10 ਹਜ਼ਾਰ ਰੁਪਏ
ਪਾ ਦਿੱਤੇ ਜਾਣਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।