ਦੋਸਤੋ ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਲੜਾਈ ਬਹੁਤ ਭਿਆਨਕ ਮੋੜ ਲੈ ਚੁੱਕੀ ਹੈ।ਤੁਹਾਨੂੰ ਦੱਸ ਦਈਏ ਕਿ ਹਰ ਰੋਜ਼ ਬਹੁਤ ਹੀ ਦਰਦਨਾਕ ਕਹਾਣੀਆਂ ਸਾਹਮਣੇ ਆ ਰਹੀਆਂ ਹਨ।ਜਿੱਥੇ ਕਿ ਇਹ ਲੜਾਈ ਰੁਕਣ ਦਾ ਨਾਮ ਨਹੀਂ ਲੈ ਰਹੀ ਓਥੇ ਹੀ ਯੂਕਰੇਨ ਦੇ
ਵਾਸੀ ਬਹੁਤ ਹੀ ਜ਼ਿਆਦਾ ਖ਼ਤਰੇ ਵਿੱਚ ਪੈ ਗਏ ਹਨ।ਤੁਹਾਨੂੰ ਦੱਸ ਦਈਏ ਕਿ ਇੱਕ ਮਾਂ ਵੱਲੋਂ ਬਹੁਤ ਹੀ ਦਰਦਨਾਕ ਕਹਾਣੀ ਲੋਕਾਂ ਸਾਹਮਣੇ ਲਿਆਂਦੀ ਗਈ।ਦਰਅਸਲ ਅਨਾ ਨਾਮ ਦੀ ਔਰਤ ਨੇ ਆਪਣੇ ਦੋ ਬੱਚਿਆਂ ਦੇ ਨਾਲ ਸ਼ਹਿਰ ਛੱਡਣ ਦਾ ਫੈਸਲਾ ਕੀਤਾ।ਕਿਉਂਕਿ ਉਸ
ਦੀ ਲੜਕੀ ਅਤੇ ਉਸ ਦਾ ਛੋਟਾ ਲੜਕਾ ਮੈਕਸੀਨ ਇਸ ਲੜਾਈ ਕਾਰਨ ਕਾਫੀ ਜ਼ਿਆਦਾ ਡਰ ਗਏ ਸਨ।ਤੁਹਾਨੂੰ ਦੱਸ ਦਈਏ ਕਿ ਜਦੋਂ ਉਹ ਸਾਰੇ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਉਨ੍ਹਾਂ ਵੱਲੋਂ ਫ਼ੌਜੀਆਂ ਦੁਆਰਾ ਗੌਲੀਆਂ ਚਲਾਈਆਂ ਗਈਆਂ।ਤੁਹਾਨੂੰ
ਦੱਸ ਦਈਏ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਲੱਗੀਆਂ।ਪਰ ਇਸ ਵਿੱਚ ਉਸ ਛੇ ਸਾਲ ਦੇ ਛੋਟੇ ਬੱਚੇ ਮੈਕਸੀਨ ਨੂੰ ਘੱਟੋ-ਘੱਟ ਸੱਤ ਗੋਲੀਆਂ ਲੱਗੀਆਂ। ਉਸ ਛੋਟੇ ਜਿਹੇ ਬੱਚੇ ਨੇ ਆਪਣੀ ਮਾਂ ਦੀ ਗੋਦੀ ਵਿੱਚ ਬੈਠ ਕੇ ਕਿਹਾ ਕਿ ਮੈਂ ਮਰਨਾ ਨਹੀਂ ਚਾਹੁੰਦਾ।
ਪਰ ਉਸ ਤੋਂ ਬਾਅਦ ਹੀ ਉਹ ਲਾਸ਼ ਦੇ ਵਿੱਚ ਤਬਦੀਲ ਹੋ ਗਿਆ ਤੇ ਉਸ ਦੀ ਮੌਤ ਹੋ ਗਈ।ਇਹ ਦਰਦਨਾਕ ਕਹਾਣੀ ਰੂਸ ਅਤੇ ਯੂਕਰੇਨ ਦੇ ਕਾਲੇ ਸੱਚ ਨੂੰ ਸਾਹਮਣੇ ਲਿਆ ਰਹੀ ਹੈ।ਇਸ ਲੜਾਈ ਕਾਰਨ ਬਹੁਤ ਸਾਰੀਆਂ ਦਰਦਨਾਕ ਕਹਾਣੀਆਂ ਸਾਹਮਣੇ
ਆ ਰਹੀਆਂ ਹਨ।ਇਸ ਬਾਰੇ ਹੋਰ ਜਾਨਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।