ਦੋਸਤਾ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਲੋਕ ਲੋਕਾਂ ਨੂੰ ਸਮਝਾਉਣ ਲਈ ਐਕਟਿੰਗ ਕਰ ਕੇ ਵੀਡੀਓ ਬਣਾਉਂਦੇ ਹਨ। ਜੋ ਰਾਤੋ ਰਾਤ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ
ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਦੋ ਵਿਅਕਤੀ ਇੱਕ ਵੱਧ ਸਕੂਲ ਵਿਚ ਜਾਂਦੇ ਹਨ ਅਤੇ ਉਥੇ ਇਕ ਮੈਡਮ ਅਤੇ ਟੀਚਰ ਫੋਨ ਤੇ ਲੱਗੇ ਹੋਏ ਸੀ। ਅਜਿਹਾ ਕਈ ਸਰਕਾਰੀ ਸਕੂਲ ਵਿੱਚ ਹੁੰਦਾ ਹੈ ਕਿ ਕਈ ਟੀਚਰ
ਬੱਚਿਆਂ ਨੂੰ ਕੰਮ ਦੇਕੇ ਆਪ ਬਾਹਰ ਫੌਨ ਚਲਾਉਣ ਲੱਗ ਪੈਂਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਸਰਕਾਰੀ ਸਕੂਲ ਵਿਚ ਅਜਿਹਾ ਨਹੀਂ ਹੁੰਦਾ ਪਰ ਕਈ ਸਰਕਾਰੀ ਸਕੂਲਾਂ ਵਿੱਚ ਕੁੱਝ ਅਜੇਹੇ ਹੀ ਚਾਹੁੰਦੇ ਹਨ ਜੋ ਫੋਨਾਂ ਉੱਤੇ ਲੱਗੇ ਰਹਿੰਦੇ ਹਨ।
ਇਹ ਵੀਡੀਓ ਬਣਾਉਣ ਦਾ ਉਹਨਾਂ ਦਾ ਮਕਸਦ ਸਰਕਾਰ ਨੂੰ ਦੱਸਣਾ ਹੈ ਕਿ ਅਜਿਹੇ ਟੀਚਰਾਂ ਦਾ ਹੱਲ ਕੀਤਾ ਜਾਵੇ। ਜੋ ਟੀਚਰ ਸਕੂਲ ਟਾਈਮ ਵਿੱਚ ਪਹੁੰਚ ਜਾਂਦੇ ਹਨ। ਉਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਟੀਚਰ ਸਕੂਲ ਟਾਈਮ ਫੋਨ
ਨਾ ਚਲਾਉਣ ਇਸ ਉੱਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।