ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕੁੜੀ ਦੀ ਦਰਦਨਾਕ ਸੱਚੀ ਕਹਾਣੀ ਬਾਰੇ ਦੱਸਾਂਗੇ। ਤੁਹਾਨੂੰ ਦੱਸ ਦਈਏ ਕਿ ਇੱਕ ਕੁੜੀ ਜਿਸ ਦਾ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਅਤੇ ਉਸ ਕੁੜੀ ਦੀ ਮਾਂ ਨੂੰ ਬਹੁਤ ਦੁੱਖ ਦਰਦ ਸਹਿਣਾ ਪਿਆ। ਤੁਹਾਨੂੰ ਦੱਸ ਦਈਏ ਕਿ ਉਹ ਕੁੜੀ ਜਦੋਂ ਪੈਦਾ ਹੋਈ ਸੀ ਤਾਂ ਉਸ ਦੇ ਪਿਤਾ ਨੂੰ
ਪਤਾ ਲੱਗ ਗਿਆ ਸੀ ਕਿ ਸਾਡੇ ਘਰ ਇੱਕ ਕੁੜੀ ਹੋਇਆ। ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਪੇਕੇ ਘਰ ਭੇਜ ਦਿੰਦਾ ਹੈ ਅਤੇ ਆਪਣੀ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਉਸ ਨੂੰ ਕੁੜੀ ਹੀ ਨਹੀਂ ਲੱਭਦੀ। ਮਾਂ ਰੋਜ਼ ਉਸ ਦਰਿੰਦੇ ਤੋਂ ਆਪਣੀ ਕੁੜੀ ਲੁਕੋ ਕੇ ਰੱਖਦੀ ਸੀ। ਫਿਰ ਇੱਕ ਡੇਢ ਸਾਲ ਤੱਕ ਤਾਂ ਉਹ
ਮਾਂ ਅਤੇ ਧੀ ਲੋਕਾਂ ਦੇ ਘਰ ਹੀ ਸੌਂਦੇ ਰਹੇ ਸੀ। ਫਿਰ ਮਾਨ ਨੇ ਕੋਰਟ ਵਿਚ ਕੇਸ ਦਰਜ ਕਰਵਾ ਦਿੱਤਾ ਸੀ। ਜਿਸ ਤੋਂ ਬਾਅਦ ਫੈਸਲਾ ਹੋਇਆ ਅਤੇ ਉਹਨਾਂ ਨੂੰ ਇੱਕ ਛੋਟਾ ਜਿਹਾ ਘਰ ਰਹਿਣ ਲਈ ਮਿਲ ਗਿਆ। ਪਰ ਉਸ ਛੋਟੇ ਜਿਹੇ ਘਰ ਵਿੱਚ ਮੌਜੂਦ ਜ਼ਰੂਰੀ ਸਮਾਨ ਵੀ ਕੁੜੀ ਦੇ ਭਰਾ ਵੱਲੋਂ ਚੁਕਵਾ ਦਿੱਤਾ ਗਿਆ। ਜਿਸ
ਕਾਰਨ ਉਹ ਗੁਆਂਢੀਆਂ ਦੇ ਘਰੋਂ ਸਾਮਾਨ ਮੰਗਣ ਜਾਂਦੇ ਸੀ ਤਾਂ ਉਹ ਵੀ ਮਨਾ ਕਰ ਦਿੰਦੇ ਸੀ। ਕਿਉਂਕਿ ਜਿਹੜਾ ਵੀ ਉਨ੍ਹਾਂ ਦੀ ਮਦਦ ਕਰਦਾ ਸੀ। ਉਹਨਾਂ ਨੂੰ ਉਸਦੀ ਭੁਆ ਧਮਕੀਆ ਦੇ ਕੇ ਜਾਂਦੀ ਸੀ ਅਤੇ ਗਾਲਾਂ ਕੱਢਦੀ ਸੀ। ਉਸ ਕੁੜੀ ਨੇ ਦੱਸਿਆ ਕਿ ਅਸੀਂ ਭਗਵੰਤ ਮਾਨ ਦੇ ਸੀਐਮ ਬਣਨ ਤੋਂ ਪਹਿਲਾਂ ਉਨ੍ਹਾਂ ਤੋਂ ਮਦਦ
ਮੰਗੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਹੱਲੇ ਮੁੱਖ ਮੰਤਰੀ ਨਹੀਂ ਬਣਿਆ ਹਾਂ, ਜਦੋਂ ਮੈਂ ਬਣ ਜਾਵਾਂਗਾ। ਮੈਂ ਤੁਹਾਡੀ ਮਦਦ ਜਰੂਰ ਕਰਾਂਗਾ। ਪਰ ਕੁੜੀ ਨੇ ਦੱਸਿਆ ਕਿ ਅਸੀਂ ਉਹਨਾਂ ਦੇ ਨੰਬਰ ਤੇ ਫੋਨ ਕੀਤਾ ਸੀ ਤਾਂ ਉਹਨਾਂ ਦੇ ਅਸਿਸਟੈਂਟ ਨੇ ਫੂਨ ਚੱਕਕੇ ਕਿਹਾ ਕਿ ਪਹਿਲਾਂ ਤਾਂ ਤੁਸੀਂ ਉਨ੍ਹਾਂ ਨਾਲ ਗੱਲ ਕਰ ਸਕਦੇ ਸੀ
ਕਿਉਂਕਿ ਉਨ੍ਹਾਂ ਕੋਲ ਸਮਾਂ ਹੁੰਦਾ ਸੀ। ਪਰ ਹੁਣ ਉਨ੍ਹਾਂ ਕੋਲ ਸਮਾਂ ਨਹੀਂ ਹੈ। ਉਹਨੂੰ ਉਹ ਕੁੜੀ ਬਹੁਤ ਜਿਆਦਾ ਨਿਰਾਸ਼ ਨਜ਼ਰ ਆ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।