Home / ਵਾਇਰਲ / ਮੂਸੇਵਾਲਾ ਦੀ ਸਮਾਧ ਤੇ ਰੱਖੜੀ ਬੰਨਣ ਪੁਜੀਆ ਭੈਣਾ ਛੋਟੀ ਬੱਚੀ ਰੱਖੜੀ ਬੰਨਕੇ ਕਹਿ ਦਿੱਤੀਆ ਇਹ ਗੱਲਾ ਸੁਣ !

ਮੂਸੇਵਾਲਾ ਦੀ ਸਮਾਧ ਤੇ ਰੱਖੜੀ ਬੰਨਣ ਪੁਜੀਆ ਭੈਣਾ ਛੋਟੀ ਬੱਚੀ ਰੱਖੜੀ ਬੰਨਕੇ ਕਹਿ ਦਿੱਤੀਆ ਇਹ ਗੱਲਾ ਸੁਣ !

ਦੋਸਤੋ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਲੋਕਾਂ ਦੇ ਦਿਲਾਂ ਦੇ ਵਿੱਚ ਉਸ ਦੀਆ ਯਾਦਾਂ ਰਹਿ ਗਈਆਂ ਹਨ।ਰੋਜ਼ ਹੀ ਬਹੁਤ ਸਾਰੇ ਪ੍ਰਸ਼ੰਸਕ ਸਿੱਧੂ ਮੂਸੇ ਵਾਲੇ ਦੀ ਸਮਾਧ ਤੇ ਜਾਂਦੇ ਹਨ।ਲੋਕਾਂ ਦੁਆਰਾ ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਅਪਲੋਡ

ਕੀਤੀਆਂ ਜਾਂਦੀਆਂ ਹਨ।ਬਹੁਤ ਸਾਰੇ ਲੋਕ ਰੋਜ਼ ਹੀ ਸਿੱਧੂ ਮੂਸੇ ਵਾਲੇ ਦੀ ਸਮਾਧੀ ਤੇ ਆਉਂਦੇ ਹਨ।ਇਸ ਸਮੇਂ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ,ਜਿਸ ਦੇ ਵਿੱਚ ਕੁਝ ਲੜਕੀਆਂ ਸਿੱਧੂ ਮੂਸੇ ਵਾਲੇ ਦੇ ਬੁੱਧ ਤੇ ਰੱਖੜੀ ਬੰਨ੍ਹ ਰਹੀਆਂ ਹਨ। ਰੱਖੜੀ

ਬੰਨਦੇ ਹੋਏ ਭੈਣਾਂ ਭਾਵੁਕ ਹੋ ਗਈਆਂ ਅਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੀਆਂ ਹਨ।ਇਸ ਤਰ੍ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਸਾਹਮਣੇ ਆ ਰਹੀਆਂ ਹਨ ਅਤੇ ਲੋਕਾਂ ਦੁਆਰਾ ਭਾਵੁਕਤਾ ਨਾਲ ਇਨ੍ਹਾਂ ਨੂੰ ਦੇਖਿਆ ਜਾ ਰਿਹਾ ਹੈ।ਸਿੱਧੂ ਮੂਸੇ ਵਾਲੇ ਦੀ ਯਾਦ

ਦੇ ਵਿੱਚ ਲੋਕ ਹਾਲੇ ਤੱਕ ਵੀ ਰੋ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਯਕੀਨ ਨਹੀ ਕਰੋਗੇ ਵੀਡੀਓ ਦੇਖਕੇ !

ਦੋਸਤੋ ਅੱਜ ਕੱਲ ਸ਼ੋਸ਼ਲ ਮੀਡੀਏ ਉਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ ਅਤੇ ਕਈ …

Leave a Reply

Your email address will not be published. Required fields are marked *