ਦੋਸਤੋ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਦੋਸਤੋ ਅਦਾਕਾਰ ਕਰਤਾਰ ਚੀਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਦੱਸ ਦੀਏ ਅੰਮ੍ਰਿਤਸਰ ਪੁਲਿਸ ਨੇ ਕਰਤਾਰ ਚੀਮਾ ਨੂੰ ਗ੍ਰਿਫਤਾਰ ਕੀਤਾ ਹੈ।ਇਹ ਪੂਰਾ ਮਾਮਲਾ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ।ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ
ਦੱਸਦੇ ਹਾਂ ਕੀ ਐਨਐਸਆਈਯੂ ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।ਕਰਤਾਰ ਚੀਮਾ ਦੀ ਕਿਸੇ ਫ਼ਿਲਮ ਵਾਸਤੇ ਉਸ ਨੇ ਪੈਸੇ ਦਿੱਤੇ ਸਨ ਜਦੋਂ ਉਹ ਪੈਸੇ ਵਾਪਸ ਮੰਗੇ ਤਾਂ ਕਰਤਾਰ ਚੀਮਾ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ।ਦੋਸਤੋ ਦੱਸ ਦੇਈਏ ਅਕਸ਼ੇ ਸ਼ਰਮਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਜਦੋਂ ਮੈਂ ਪੈਸੇ ਵਾਪਸ ਮੰਗੇ ਤਾਂ ਤਾਂ ਮੈਨੂੰ
ਕਰਤਾਰ ਚੀਮਾ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਦੋਸਤੋ ਇਹ ਧਮਕੀ ਗੋਲਡੀ ਬਰਾੜ ਦੇ ਵੱਲੋਂ ਦਿੱਤੀ ਗਈ।ਦੋਸਤੋ ਗੋਲਡੀ ਬਰਾੜ ਉਹੀ ਸ਼ਖ਼ਸ ਹਨ ਜਿਸਨੇ ਇਹ ਕਬੂਲ ਕੀਤਾ ਹੈ ਜਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਂਤੀ ਹੈ।ਦੋਸਤੋ ਇਸ ਮਾਮਲੇ ਚ ਵੀ ਗੋਲਡੀ ਬਰਾੜ ਨੇ ਅਕਸ਼ੈ ਸ਼ਰਮਾ ਨੂੰ ਧਮਕੀ ਦਿੱਤੀ
ਹੈ ਤੇ ਫੋਨ ਕੀਤਾ ਗਿਆ ਸੀ।ਦੋਸਤੋ ਦੱਸ ਦੇਈਏ ਜਿਥੇ ਕਰਤਾਰ ਚੀਮਾ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਉਸ ਲੁਕੇਸ਼ਨ ਤੋਂ ਹੀ ਅੰਮ੍ਰਿਤਸਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਵੇਲੇ ਦੀ ਇਹ ਵੱਡੀ ਖ਼ਬਰ ਹੈ।ਦੋਸਤੋ ਕਰਤਾਰ ਚੀਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸਤੋ ਕਰਤਾਰ ਚੀਮਾ
ਵੱਲੋਂ ਅਕਸ਼ੈ ਕੁਮਾਰ ਨੂੰ ਧਮਕੀਆਂ ਦਿਵਾਈਆਂ ਜਾ ਰਹੀਆਂ ਸਨ ।ਹੋਰ ਜਾਣਕਾਰੀ ਲਈ ਵੀਡੀਓ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।