ਦੋਸਤੋ ਅੱਜ ਕਲ੍ਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ,ਜਿਹਨਾਂ ਨੂੰ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ।ਇਨ੍ਹਾਂ ਮਾਮਲਿਆਂ ਨੂੰ ਸੁਣ ਕੇ ਕਿਸੇ ਤੇ ਵੀ ਵਿਸ਼ਵਾਸ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ।ਇੱਕ ਅਜਿਹਾ ਹੀ ਹੈਰਾਨ ਕਰ ਦੇਣ
ਵਾਲਾ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਕਿ ਇੱਕ ਲੜਕੇ ਨੂੰ ਆਨਲਾਈਨ ਆਸ਼ਕੀ ਕਰਨੀ ਬਹੁਤ ਭਾਰੀ ਪੈ ਗਈ। ਤੁਹਾਨੂੰ ਦੱਸ ਦਈਏ ਕਿ ਇਹ ਲੜਕਾ ਇੰਸਟਾਗਰਾਮ ਉੱਤੇ ਦੋ ਦਿਨ ਪਹਿਲਾਂ ਕਿਸੇ ਲੜਕੀ ਦੇ ਨਾਲ ਮਿਲਿਆ ਸੀ।ਪਰ ਦੋਸਤੋ ਇਹ ਲੜਕੀ ਜੋ ਉਸ ਲੜਕੇ ਦੇ ਨਾਲ ਗੱਲ ਕਰ ਰਹੇ
ਸੀ ਅਸਲ ਵਿੱਚ ਇਹ ਵੀ ਲੜਕੇ ਹੀ ਸਨ।ਕੁਝ ਲੜਕੇ ਹੀ ਉਸ ਲੜਕੇ ਦੇ ਨਾਲ ਲੜਕੀ ਬਣ ਕੇ ਗੱਲ ਕਰ ਰਹੇ ਸਨ।ਫਿਰ ਉਹਨਾਂ ਨੇ ਮੌਕਾ ਵੇਖ ਕੇ ਉਸ ਲੜਕੇ ਨੂੰ ਮਿਲਣ ਲਈ ਬੁਲਾਇਆ।ਜਦੋਂ ਆਨਲਾਈਨ ਆਸ਼ਕੀ ਵਿਚ ਡੁੱਬਿਆ ਹੋਇਆ ਨੌਜਵਾਨ ਲੜਕੀ ਨੂੰ ਮਿਲਣ ਜਾਂਦਾ ਹੈ ਤਾਂ ਕੁਝ ਅਣਪਛਾਤਿਆਂ ਵੱਲੋਂ ਉਸ
ਉੱਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ।ਦੋਸਤੋ ਤੁਹਾਨੂੰ ਦੱਸ ਦੇਈਏ ਕਿ ਉਸ ਦੀ ਜਾਨ ਬਚ ਗਈ ਅਤੇ ਹੁਣ ਉਹ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ।ਪਰਿਵਾਰ ਵੱਲੋਂ ਹੁਣ ਪੁਲਿਸ ਅੱਗੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਤੇ ਆਸ਼ਕੀ ਕਰਨੀ ਉਸ ਲੜਕੇ ਨੂੰ ਕਾਫੀ ਭਾਰੀ ਪੈ ਗਈ।ਖ਼ੈਰੀਅਤ ਦੀ ਗੱਲ ਇਹ ਰਹੀ ਕਿ ਉਸ ਦੀ ਜਾਨ ਬਚ ਗਈ ਨਹੀਂ ਤਾਂ ਕੋਈ ਵੱਡਾ ਹਾਦਸਾ ਹੀ ਹੋ ਸਕਦਾ ਸੀ।ਪੁਲਿਸ ਵੱਲੋਂ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ।ਇਸ ਹੈਰਾਨ ਕਰ ਦੇਣ ਵਾਲੇ
ਮਾਮਲੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ