ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਪ੍ਰਾਚੀਨ ਕਾਲ ਦੇ ਬਾਰੇ ਵੀ ਦੋਸਤੋ ਮਹਾਂਭਾਰਤ ਦੇ ਵਿੱਚ ਜਦੋਂ ਬ੍ਰਹਮਾਸਤਰ ਚਲਾਇਆ ਗਿਆ ਸੀ ਤਾਂ ਦੱਸਿਆ ਜਾ ਰਿਹਾ ਹੈ। ਕਿ ਉਸ ਦੇ ਨਾਲ ਬਹੁਤ ਸਾਰੇ ਲੋਕ ਮਰ ਰਹੇ ਸਨ ਬੱਚੇ ਕੁੱਖ ਵਿੱਚ ਹੀ ਮਰ ਰਹੇ ਸਨ ਜੋ ਲੋਗੋ
ਵੱਜ ਰਹੇ ਸਨ। ਉਨ੍ਹਾਂ ਦੇ ਬਾਲ ਚੜ੍ਹ ਰਹੇ ਸਨ ਅਤੇ ਆਸਮਾਨ ਦੇ ਵਿੱਚ ਇੱਕ ਵੀ ਪੰਛੀ ਨਹੀਂ ਬਚਿਆ ਸੀ। ਪਰ ਦੋਸਤੋ ਜਦੋਂ ਪਹਿਲੀ ਵਾਰ 1945 ਦੇ ਵਿੱਚ ਅਮਰੀਕਾ ਨੇ ਜਪਾਨ ਦੇ ਉਪਰ ਪਰਮਾਣੂ ਬੰਬ ਸੁੱਟਿਆ ਸੀ। ਤਾਂ ਉਦੋਂ ਵੀ ਕੁਝ ਅਜਿਹਾ ਹੀ ਹਾਲ
ਹੋਇਆ ਸੀ। ਉਦੋਂ ਪਰਮਾਣੂ ਬੰਬ ਬਣਾਉਣ ਵਾਲੇ ਉਸ ਵਿਗਿਆਨਿਕ ਨੇ ਕਿਹਾ ਸੀ। ਕਿ ਸ਼ਾਇਦ ਭਾਰਤ ਦੇ ਵਿੱਚ ਪ੍ਰਾਚੀਨ ਕਾਲ ਦੇ ਵਿੱਚ ਮਹਾਂਭਾਰਤ ਦੇ ਵਿਚ ਸ਼ਾਇਦ ਬ੍ਰਹਮਾਸਤਰ ਇੱਕ ਨਿਊਕਲੀ ਬੰਬ ਹੀ ਸੀ ਜੋ ਕਿ ਇੱਕ ਵਾਰ ਵਿਸਫੋਟ
ਹੋ ਗਿਆ। ਅਤੇ ਫਿਰ ਇਸ ਨੂੰ ਨਹੀਂ ਬਣਾਇਆ ਗਿਆ। ਇਸ ਬਾਰੇ ਵਿਚ ਜਾਣਕਾਰੀ ਲੈਣ ਦੀ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।