ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮੱਧ ਪ੍ਰਦੇਸ਼ ਦੇ ਉਜੈਨ ਤੋਂ ਆ ਰਿਹਾ ਇੱਕ ਅਜਿਹਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁੱਲ ਹੀ ਹੈਰਾਨ ਹੋ ਜਾਓਗੇ। ਦੋਸਤੋਂ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿਚ ਰਹਿਣ ਵਾਲੀ ਇਕ
ਕਲਯੁਗੀ ਮਾਂ ਨੇ ਗੂਗਲ ਦੇ ਉੱਪਰ ਇਹ ਚੀਜ਼ ਰਿਸਰਚ ਕੀਤੀ। ਕਿ ਉਹ ਆਪਣੀ ਬੱਚੀ ਨੂੰ ਕਿਵੇਂ ਮਾਰ ਸਕਦੀ ਹੈ। ਦੋਸਤੋ ਇਸ ਦਾ ਉੱਤਰ ਉਸ ਨੂੰ ਮਿਲਿਆ। ਕਿ ਉਹ ਆਪਣੀ ਬੱਚੀ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਸਕਦੀ ਹੈ। ਇਸ ਨੂੰ ਦੇਖ ਕੀ ਉਸ ਨੂੰ ਆਪਣੀ ਬੱਚੀ ਨੂੰ ਤੀਜੀ
ਮੰਜ਼ਿਲ ਤੇ ਲੱਗੀ ਹੋਈ ਪਾਣੀ ਵਾਲੀ ਟੰਕੀ ਵਿਚ ਸੁੱਟ ਦਿੱਤਾ। ਜਿਸ ਤੋਂ ਬਾਅਦ ਪਹਿਲਾਂ ਤਾਂ ਉਸ ਦੀ ਬੱਚੀ ਦੇ ਲਈ ਇਕ ਗੁੰਮਸ਼ੁਦਾ ਰਿਪੋਰਟ ਲਿਖਵਾਈ ਗਈ। ਪਰ ਜਦੋਂ ਘਰ ਦੇ ਵੀ ਟੈਂਕੀ ਵਿਚੋਂ ਹੀ ਉਸਦੀ ਬੱਚੀ ਦੀ ਲਾਸ਼ ਮਿਲੀ ਤਾਂ ਪੁਲੀਸ ਨੂੰ ਸਿੱਧਾ ਸ਼ੱਕ ਉਸ ਦੀ
ਮਾਂ ਤੇ ਈ ਗਿਆ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।