ਦੋਸਤੋ ਤਰਨਤਾਰਨ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ ਦੋ ਸਾਲ ਦਾ ਮੁੰਡਾ ਜੋ ਹੱਸਦਾ ਖੇਡਦਾ ਰੱਬ ਨੂੰ ਪਿਆਰਾ ਹੋ ਗਿਆ। ਦਵਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਜੋ ਦਿਹਾੜੀਦਾਰ ਸੀ ਅਤੇ ਉਹ ਇੱਕ ਦਿਨ
ਦਿਹਾੜੀ ਤੇ ਝੋਨਾ ਲਗਾਉਣ ਗਿਆ ਸੀ। ਉਸ ਦੀ ਪਤਨੀ ਅਤੇ ਉਸ ਦਾ ਛੋਟਾ ਜਿਹਾ ਦੋ ਸਾਲ ਦਾ ਮੁੰਡਾ ਜਿਸਦਾ ਨਾਮ ਹੈਰੀ ਹੈ। ਉਹ ਘਰ ਇਕੱਲੇ ਸੀ। ਮੁੰਡੇ ਦੀ ਮਾਂ ਰੋਟੀਆਂ ਪਕਾ ਰਹੀ ਸੀ ਤਾਂ ਮੁੰਡਾ ਅਚਾਨਕ ਘਰੋਂ ਬਾਹਰ ਚਲਾ ਜਾਂਦਾ ਹੈ ਅਤੇ ਘਰ ਦੇ ਬਾਹਰ ਛੋਟੀ ਜਹੀ
ਨਹਿਰ ਵਿਚ ਡਿੱਗ ਜਾਂਦਾ ਹੈ। ਉਹ ਛੋਟਾ ਜਿਹਾ ਬੱਚਾ ਰੁੜਦਾ ਰੁੜਦਾ ਪਿੰਡੋਂ ਬਾਹਰ ਚਲਾ ਜਾਂਦਾ ਹੈ। ਜਦੋਂ ਪਿੰਡ ਵਾਸੀ ਮੁੰਡੇ ਨੂੰ ਲਭਦੇ ਲਭਦੇ ਉਸ ਜਗ੍ਹਾ ਤੇ ਪਹੁੰਚਦੇ ਹਨ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਕਿਉਂਕਿ ਉਸ ਬੱਚੇ ਦੀ ਲਾਸ਼ ਪਾਣੀ ਵਿੱਚ ਤੈਰ ਰਹੀ ਸੀ
ਜਦ ਉਸ ਦੇ ਪਰਿਵਾਰ ਵਾਲੇ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਉਹ ਦੋਵੇਂ ਪਤੀ ਪਤਨੀ ਨੂੰ ਆਪਣੇ ਬੱਚੇ ਦੀ ਮੌਤ ਕਾਰਨ ਬਹੁਤ ਜ਼ਿਆਦਾ ਹੋ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।