ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਕਹਾਣੀ ਜਿਸ ਦੇ ਵਿੱਚ ਇੱਕ ਟਰਕੀ ਮਾਸਟਰ ਇੱਕ ਆਪਣੀ ਬੱਚੀ ਦੇ ਨਾਲ ਕੀ ਕਰਦਾ ਹੈ। ਆਓ ਜਾਣਦੇ ਹਾਂ, ਦੋਸਤੋ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ ਜਵਾਨ ਕੁੜੀ ਜੋ ਕਿ ਸਕੂਲ ਜਾਣ ਦੇ ਲਈ ਤਿਆਰ ਹੋ ਰਹੀ ਸੀ। ਤਿਆਰ ਹੋਣ ਤੋਂ ਬਾਅਦ ਉਹ
ਆਪਣੇ ਘਰੋਂ ਬਾਹਰ ਨਿਕਲਿਆ ਅਤੇ ਆਪਣੀ ਮਾਂ ਤੋਂ ਆਪਣੇ ਲਈ ਦੁਪਹਿਰ ਦਾ ਖਾਣਾ ਮੰਗਦੀ ਹੈ। ਇਸ ਤੋਂ ਬਾਅਦ ਉਸਦੀ ਮਾਂ ਉਸਦੇ ਲਈ ਟਿਫਨ ਲੈ ਕੇ ਆਉਂਦੀ ਹੈ। ਉਹ ਬੈਗ ਦੇ ਵਿੱਚ ਪਾ ਕੇ ਸਕੂਲ ਵੱਲ ਨੂੰ ਚੱਲ ਆਉਂਦੀ ਹੈ। ਰਸਤੇ ਵਿੱਚ ਉਸ ਨੂੰ ਉਸਦੀ ਇਕ ਸਹੇਲੀ ਮਿਲਦੀ ਹੈ ਜਿਸ ਨੀ ਵਰਦੀ
ਨਹੀਂ ਪਹਿਨੀ ਹੋਈ ਸੀ। ਕਿਉਂਕਿ ਉਸ ਦੀ ਵਰਦੀ ਗਿੱਲੀ ਸੀ ਹੁਣ ਉਸ ਦੀ ਸਹੇਲੀ ਨੂੰ ਵੀ ਸਕੂਲ ਜਾ ਕੇ ਮੈਡਮ ਤੋਂ ਝਿੜਕਾਂ ਪੈਣੀਆਂ ਸੀ। ਇਸ ਗੱਲ ਦੀ ਗੱਲ ਕਰ ਰਹੀਆਂ ਸਨ ਇਸ ਸਮੇਂ ਉਹ ਪੇਪਰਾਂ ਦੀ ਗੱਲ ਛੇੜ ਲੈਂਦੀਆਂ ਹਨ। ਇਸ ਤੋਂ ਅੱਗੇ ਕੀ ਵਾਪਰਦਾ ਹੈ ਇਹ ਜਾਣਨ ਦੇ ਲਈ
ਹੇਠ ਦਿੱਤੇ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।