ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ
ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਲੇੈ ਕੇ ਹਾਜਰ ਹੋਏ ਹਾਂ ਇੱਕ ਹੋਰ ਜਾਨਕਾਰੀ ਜੋ ਕੇ ਬਹੁਤ ਹੀ ਸ਼ਰਮਨਾਕ ਖ਼ਬਰ ਹੈ ਅੱਜ ਕੱਲ ਦੇਸ਼ ਵਿੱਚ ਰੇਪ, ਬਲਾਤਕਾਰ ਦੇ ਕੇਸ ਆਮ ਹੀ ਪੜਨ ਨੂੰ ਮਿਲ ਜਾਂਦੇ ਹਨ ਇਸੇ ਤਰਾਂ ਹੀ ਇੱਕ ਹੋਰ ਮਾਮਲਾ ਸਾਮਣੇ ਆਇਆ ਹੈ ਇੱਕ ਬੱਚੀ ਨਾਲ ਜਬਰਜਨਾਹ
ਕੀਤਾ ਗਿਆ ਹੈ,ਜਿਸ ਦੀ ਹਲੇ 15 ਸਾਲ ਦੀ ਉਮਰ ਹੀ ਹੈ।ਘਰ ਵਿੱਚ ਬੱਚੀ ਕੱਲੀ ਸੀ ਜਿਸ ਦਾ ਅਪਰਾਧੀ ਨੇ ਫਾਇਦਾ ਚੁੱਕ ਲਿਆ ਬੱਚੀ ਨੇ ਦਸਿਆ ਹੈ ਕਿ ਉਸਨੂੰ ਜਬਰਦਸਤੀ ਫੋਨ ਫੜੋਣ ਦੀ ਕੋਸ਼ਿਸ ਕੀਤੀ ਗਈ ਸੀ ਜਿਸ ਤੋਂ ਬੱਚੀ ਨੇ ਬਿਲਕੁੱਲ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਲੜਕੀ ਨਾਲ ਜ਼ਬਰਦਸਤੀ ਕੀਤੀ ਗਈ।
ਪੀੜਿਤ ਲੜਕੀ ਦੇ ਪਰਿਵਾਰ ਵਲੋਂ ਦੋਸ਼ੀ ਉਪਰ FIR ਦਰਜ ਕਰਵਾਈ ਗਈ। ਉਹਨਾਂ ਦਸਿਆ ਕਿ FIR ਹੋਣ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਲੈ ਕੇ ਕੇਸ ਰਫ਼ਾਦਫ਼ਾ ਕਰਨ ਲਈ ਵੀ ਕਿਹਾ ਗਿਆ ਪਰ ਪੀਡ਼ਤ ਪਰਿਵਾਰ ਵਲੋਂ ਸਾਫ ਇਨਕਾਰ ਕਰ ਦਿੱਤਾ ਗਿਆ ਜਿਸ ਕਰਕੇ ਰਾਤ ਨੂੰ ਦੋਸ਼ੀਆਂ ਨੇ ਗੋਲੀਆਂ ਚਲਾ ਕੇ
ਡਰਾਉਣ ਦੀ ਕੋਸ਼ਿਸ ਕੀਤੀ ਗਈ।ਗਰੀਬ ਪਰਿਵਾਰ ਰਾਤ ਨੂੰ ਘਰੋਂ ਬਾਹਰ ਚਲੇ ਗਏ। ਲੋਕਾਂ ਨੇ ਦਸਿਆ ਹੈ ਕੇ ਦੋਸ਼ੀ ਨੇ ਆਪਣੇ ਉੱਪਰ ਹੋਏ ਪਰਚੇ ਨੂੰ ਵਾਪਿਸ ਕਰਾਉਣ ਲਈ ਆਪਸ ਵਿੱਚ ਹੀ ਕੁੱਟ ਮਾਰ ਕਰਕੇ ਹਸਪਤਾਲ ਵਿੱਚ ਦਾਖਲ ਹੋ ਗਏ ਤਾਂ ਜੋ ਗਰੀਬ ਪਰਿਵਾਰ ਉੱਪਰ ਕੁੱਟ ਮਾਰ ਦਾ ਇਲਜਾਮ ਲੱਗਾ ਸਕਣ। ਲੜਕੀ ਦੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਦੋਸ਼ੀ ਨੂੰ ਸਜ਼ਾ ਮਿਲਣ ਦੀ ਮੰਗ ਵੀ ਕੀਤੀ ਹੈ