ਦੋਸਤੋ ਅੱਜਕੱਲ੍ਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਜਿਹਨਾਂ ਬਾਰੇ ਸੁਣ ਕੇ ਕਾਫੀ ਜ਼ਿਆਦਾ ਹੈਰਾਨੀ ਹੁੰਦੀ ਹੈ।ਇੱਕ ਅਜਿਹਾ ਹੀ ਮਾਮਲਾ ਨਿੱਕਲ ਕੇ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਹਿਲਾ ਵੱਲੋਂ ਆਪਣੇ ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ।
ਦਰਅਸਲ ਤੁਹਾਨੂੰ ਦੱਸ ਦੇਈਏ ਕਿ ਇਸ 22 ਸਾਲਾ ਮਹਿਲਾਂ ਦਾ ਪਤੀ ਖਤਮ ਹੋ ਚੁੱਕਾ ਸੀ।ਜਿਸ ਕਾਰਨ ਇਹ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ।ਤੁਹਾਨੂੰ ਦੱਸ ਦਈਏ ਉਸਦੇ ਦੋ ਬੱਚੇ ਵੀ ਸਨ ਅਤੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਖਰਚਾ ਚੁੱਕਣਾ ਕਾਫ਼ੀ ਜ਼ਿਆਦਾ ਮੁਸ਼ਕਿਲ ਸੀ।
ਜਿਸ ਕਾਰਨ ਉਹ ਆਪਣੇ ਆਂਢ-ਗੁਆਂਢ ਵਿੱਚ ਹਮੇਸ਼ਾ ਹੀ ਕਹਿੰਦੀ ਸੀ ਕਿ ਇਨ੍ਹਾਂ ਬੱਚਿਆਂ ਦਾ ਕੀ ਕਰਾਂ,ਕਿੱਥੇ ਸੁੱਟ ਕੇ ਆਵਾਂ।ਕਿਉਂਕਿ ਉਹ ਹਜੇ ਹਲਕੀ ਉਮਰ ਦੀ ਸੀ ਅਤੇ ਉਹ ਚਾਹੁੰਦੀ ਸੀ ਕਿ ਉਹ ਵੀ ਮੌਜ ਮਸਤੀ ਕਰੇ।ਤੁਹਾਨੂੰ ਦੱਸ ਦਈਏ ਉਹ ਮਹਿਲਾ ਫੇਸ ਬੁੱਕ ਤੇ ਬਹੁਤ
ਸਾਰੇ ਦੋਸਤ ਬਣਾਉਣ ਲੱਗ ਪਈ ਸੀ।ਫਿਰ ਮਹਿਲਾ ਵੱਲੋਂ ਇੱਕ ਵਿਉਂਤ ਬਣਾਈ ਜਾਂਦੀ ਹੈ ਕਿ ਉਹ ਆਪਣੇ ਦੋਵੇਂ ਬੱਚੇ ਨੂੰ ਜਾਨੋਂ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਕਤਲ ਦਾ ਦਿਖਾਵਾ ਕਰੇਗੀ।ਫਿਰ ਉਹ ਰਾਤ ਦੇ ਖਾਣੇ ਵਿੱਚ ਆਪਣੇ ਬੱਚਿਆਂ ਨੂੰ ਜ਼ਹਿਰ ਮਿਲਾ ਕੇ ਦੇ ਦਿੰਦੀ ਹੈ ਅਤੇ ਬੱਚੇ ਖਾਣਾ ਖਾ ਕੇ ਸੌਂ ਜਾਂਦੇ ਹਨ,
ਪਰ ਸਵੇਰੇ ਉਠਦੇ ਹੀ ਨਹੀਂ।ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ।ਪਰ ਉੱਥੇ ਸਾਰੀ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਦੀ ਮੌਤ ਜਹਿਰ ਦੇ ਕਾਰਣ ਹੋਈ ਹੈ।ਫਿਰ ਮਹਿਲਾ ਵੱਲੋਂ ਪੁਲਿਸ ਸਾਹਮਣੇ ਅਪਣਾ ਗੁਨਾਹ ਕਬੂਲ ਕਰ ਲਿਆ ਜਾਂਦਾ ਹੈ।ਇਸ ਹੈਰਾਨ ਕਰ ਦੇਣ ਵਾਲੇ ਮਾਮਲੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ