ਦੋਸਤੋ ਜਿਹੜੇ ਫਿਰੋਜ਼ਪੁਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਹਿਲਾ ਅਤੇ ਉਸ ਦਾ ਪਤੀ ਜੋ ਦਿੱਲੀ ਤੋਂ ਆ ਕੇ ਪੰਜਾਬ ਵਿੱਚ ਇੱਕ ਕਿਰਾਏ ਦਾ ਘਰ ਲੈ ਕੇ ਰਹਿਣ ਲੱਗ ਪਏ। ਉਸ ਘਰ ਦੀ ਮਾਲਕਣ ਬਹੁਤ ਜ਼ਿਆਦਾ ਅਮੀਰ ਸੀ ਅਤੇ ਉਹ ਹਰ
ਸਮੇਂ ਜਿਹਨੇ ਪਾ ਕੇ ਰੱਖਦੀ ਸੀ। ਉਸ ਦੇ ਕਿਰਾਏਦਾਰ ਦੀ ਨੀਅਤ ਵਿਗੜ ਗਈ ਅਤੇ ਉਨ੍ਹਾਂ ਨੇ ਉਹ ਸਾਰਾ ਸੋਨਾ ਚੋਰੀ ਕਰਨ ਦਾ ਪਲੈਨ ਬਣਾ ਲਿਆ। ਉਹਨਾਂ ਦੋਹਾਂ ਪਤੀ ਪਤਨੀ ਨੇ ਆਪਣੀ ਮਾਰਕੀਨ ਨਾਲ ਬਹੁਤ ਨਜ਼ਦੀਕੀਆਂ ਵਧਾ ਲਈਆ ਸੀ। ਇਕ ਦਿਨ ਉਹ ਦੋਵੇਂ ਆਪਣੀ ਮਾਲਕਿਨ ਦੇ ਘਰ
ਜਾ ਕੇ ਉਸ ਦਾ ਕਤਲ ਕਰ ਦਿੰਦੇ ਹਨ ਅਤੇ ਉਸ ਦੇ ਘਰੋ 70 ਗ੍ਰਾਮ ਸੋਨਾ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਪਰ ਪੁਲੀਸ ਵਾਲੇ ਮੌਕੇ ਤੇ ਹੀ ਉੱਥੇ ਪਹੁੰਚ ਜਾਂਦੇ ਹਨ। ਜਿਸ ਤੋਂ ਬਾਅਦ ਪੁਲਿਸ ਵਾਲਿਆਂ ਵੱਲੋਂ ਲੋਕਾਂ ਨੂੰ ਗ੍ਰਿਫਤਾਰ ਕਰ ਲੈਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।