ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਹੱਸਣ ਲੱਗ ਜਾਓਗੇ। ਦੋਸਤੋ ਇਹ ਖ਼ਬਰ ਇੰਗਲੈਂਡ ਤੋਂ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਔਰਤ ਜੋ ਕਿ ਕੂੜਾ ਸੁੱਟਣ ਦੇ ਲਈ ਕੂੜੇ ਦੇ ਢੇਰ ਦੇ
ਕੋਲ ਗਈ ਸੀ ਉੱਥੇ ਜਾ ਕੇ ਉਸ ਨੂੰ ਇਕ ਲਿਫਾਫਾ ਦਿਖਾਈ ਦਿੰਦਾ ਹੈ। ਜਿਸਦੇ ਵਿੱਚ ਉਸਨੂੰ ਇੱਕ ਬੱਚੀ ਦੀ ਲਾਸ਼ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਉੱਥੇ ਪੁਲੀਸ ਆਉਂਦੀ ਹੈ। ਤੇ ਪੁਲੀਸ ਇਸ ਦੀ ਛਾਣਬੀਣ ਕਰਦੀ ਹੈ ਪਰ ਜਦੋਂ ਛਾਣਬੀਣ ਕੀਤੀ ਜਾਂਦੀ ਹੈ
ਤਾਂ ਪਤਾ ਲੱਗਦਾ ਹੈ। ਕਿ ਉਥੇ ਕਿਸੇ ਨੇ ਕੂੜੇ ਦੇ ਢੇਰ ਦੇ ਵਿੱਚ ਇੱਕ ਬੱਚੇ ਵਰਗਾ ਦਿਸਣ ਵਾਲਾ ਗੁੱਡਾ ਸੁੱਟਿਆ ਹੋਇਆ ਸੀ। ਜੋ ਕਿ ਦੇਖਣ ਵਿਚ ਬਿਲਕੁਲ ਹੀ ਇੱਕ ਛੋਟੀ ਜਿਹੀ ਬੱਚੀ ਵਰਗਾ ਲੱਗਦਾ ਸੀ। ਫਿਰ ਪੁਲੀਸ ਇਸ ਬਾਰੇ ਚ ਪੂਰੀ ਜਾਣਕਾਰੀ
ਇਕੱਠੀ ਕਰਦੀ ਹੈ। ਜਿਸ ਤੋਂ ਬਾਅਦ ਉਹ ਮਹਿਲਾ ਬਹੁਤ ਸ਼ਰਮਿੰਦੀ ਹੁੰਦੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।