ਦੋਸਤੋ ਯੂ ਪੀ ਦੇ ਬੁਲੰਦਪੁਰ ਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਬੁਲੰਦਪੁਰ ਸ਼ਹਿਰ ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦੀ ਹੈ
ਕਿ ਇੱਕ ਜਵੈਲਰੀ ਦੀ ਦੁਕਾਨ ਤੇ ਦੋ ਬਜ਼ੁਰਗ ਮਹਿਲਾਵਾਂ ਸੋਣਾ ਖਰੀਦਣ ਲਈ ਆਉਂਦੀਆਂ ਹਨ ਅਤੇ ਉੱਥੇ ਜਾ ਕੇ ਬਹੁਤ ਸਾਰੇ ਸੋਨੇ ਦੇ ਗਹਿਣੇ ਦੇਖਣ ਲੱਗ ਪੈਂਦੀਆਂ ਹਨ। ਬਹੁਤ ਦੇਰ ਤਕ ਉਹ ਕਹਿੰਦੇ ਹਾਂ ਰਹਿੰਦੀਆਂ ਹਨ। ਜਦੋਂ ਉਹਨਾਂ ਨੂੰ ਕੋਈ ਵੀ ਕਹਿਣਾ ਪਸੰਦ ਨਹੀਂ ਆਉਂਦਾ ਅਤੇ
ਦੁਕਾਨਦਾਰ ਅਪਣਾ ਸੋਨਾ ਵਾਪਿਸ ਅੰਦਰ ਰੱਖਣ ਲਈ ਗਿਆ ਤਾਂ ਸੋਨੇ ਦਾ ਭਾਰ ਘੱਟ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਬਜ਼ੁਰਗ ਮਹਿਲਾਵਾਂ ਉਤੇ ਸ਼ੱਕ ਹੁੰਦਾ ਹੈ ਅਤੇ ਉਹ ਸੀਸੀਟੀਵੀ ਫੁਟੇਜ ਚੈੱਕ ਕਰਦਾ ਹੈ। ਜਿਸ ਤੋਂ ਬਾਅਦ ਪਤਾ ਲਗਦਾ ਹੈ ਕਿ ਇੱਕ ਬਜ਼ੁਰਗ ਮਹਿਲਾ
ਨੇ ਸੋਨੇ ਦੀਆਂ ਬਾਲੀਆਂ ਨੂੰ ਨਿਗਲ ਲਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਠਾਣੇ ਰਿਪੋਟ ਦਰਜ ਕਰਵਾਉਂਦਾ ਹੈ। ਪੁਲਿਸ ਆਕੇ ਮਹਿਲਾ ਨੂੰ ਫੜ ਲੈਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।