ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਜੋ ਕਿ ਗੁਆਂਢੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਦੀ ਰਹਿੰਦੀ ਸੀ। ਉਹ ਇੱਕ ਗੁਆਂਢੀ ਨਾਲ ਪਿਆਰ
ਕਰਨ ਲੱਗ ਪਈ ਸੀ। ਉਸ ਔਰਤ ਦਾ ਇਕ ਮੁੰਡਾ ਵੀ ਸੀ। ਹਰ ਵਾਰ ਔਰਤ ਆਪਣੇ ਮੁੰਡੇ ਨੂੰ ਕੁਝ ਨਾ ਕੁਝ ਦੇ ਦਿੰਦੇ ਸੀ। ਜਿਸ ਕਾਰਨ ਉਹ ਚੁੱਪ ਰਹਿੰਦਾ ਸੀ। ਮੁੰਡੇ ਨੂੰ ਲੱਗਦਾ ਸੀ ਕਿ ਮੇਰੀ ਮਾਂ ਕੇਵਲ ਇਸ ਵਿਅਕਤੀ ਨਾਲ ਗੱਲਾਂ ਕਰਦੀ ਹੈ। ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਮਾਂ ਉਸ ਵਿਅਕਤੀ ਨਾਲ ਸਰੀਰਕ ਸਬੰਧ ਵੀ ਬਣਾਉਂਦੀ ਹੈ। ਇਕ ਦਿਨ ਉਹ ਔਰਤ ਆਪਣੇ ਘਰ ਬਹਾਨਾ ਮਾਰਦੀ ਹੈ ਕਿ ਮੈਂ ਆਪਣੇ ਮੁੰਡੇ ਨੂੰ ਦਵਾਈ ਲੈਣ ਲਈ ਜਾ ਰਹੀ ਹੈ। ਫਿਰ ਉਹ ਬਜ਼ਾਰ ਵਿੱਚ ਜਾ ਕੇ ਹੋਟਲ ਦੇ 2 ਕਮਰੇ ਬੁੱਕ ਕਰਵਾ ਲੈਂਦੀ ਹੈ। ਇਕ ਵਿਚ
ਉਹ ਆਪਣੇ ਮੁੰਡੇ ਨੂੰ ਭੇਜ ਦਿੰਦੀ ਹੈ ਅਤੇ ਇਕ ਵਿੱਚ ਉਹ ਆਪ ਚਲੀ ਜਾਂਦੀ ਹੈ। ਮੁੰਡਾ ਇੱਕ ਵਿਅਕਤੀ ਨੂੰ ਆਪਣੀ ਮਾਂ ਦੇ ਕਮਰੇ ਵਿਚ ਜਾਂਦਾ ਹੋਇਆ ਦੇਖ ਲੈਂਦਾ ਹੈ। ਮੁੰਡੇ ਦੀ ਮਾਮੀ ਵੀ ਉਸ ਦਾ ਪਿੱਛਾ ਕਰ ਰਹੇ ਸੀ। ਜਿਸ ਕਾਰਨ ਉਹ ਆਪਣੇ ਭਾਂਜੇ ਨੂੰ ਆਪਣੀ ਮਾਂ ਤੇ ਸ਼ੱਕ ਕਰਨ ਲਈ ਕਹਿੰਦੀ ਹੈ ਅਤੇ ਕਮਰੇ ਵਿੱਚ ਭੇਜ ਦਿੰਦੀ ਹੈ। ਫਿਰ
ਮਾਮੀ ਉੱਥੋਂ ਚਲੀ ਜਾਂਦੀ ਹੈ ਅਤੇ ਮੁੰਡਾ ਆਪਣੀ ਮਾਂ ਨੂੰ ਨਗਨ ਅਵਸਥਾ ਵਿਚ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਉਸ ਦੀ ਮਾਂ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਮੁੰਡੇ ਨੂੰ ਉਲਟੀ ਆ ਜਾਂਦੀ ਹੈ। ਜਿਸ ਕਾਰਨ ਉਹ ਬਚ ਜਾਂਦਾ ਹੈ। ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਦਿੱਤਾ ਸੀ। ਜਿਸ ਕਾਰਨ ਉਨ੍ਹਾਂ ਨੂੰ ਸਭ ਕੁਝ
ਪਤਾ ਲੱਗ ਗਿਆ ਸੀ। ਫਿਰ ਮੁੰਡੇ ਦੀ ਮਾਂ ਆਪਣੇ ਮੁੰਡੇ ਨੂੰ ਗਲਾ ਘੁੱਟ ਕੇ ਮਾਰ ਦਿੰਦੀ ਹੈ। ਜਦੋਂ ਪਰਿਵਾਰ ਵੀ ਉਸ ਹੋਟਲ ਵਿਚ ਪਹੁੰਚ ਜਾਂਦਾ ਹੈ ਤਾਂ ਮਾਂ ਨਖਰੇ ਕਰਨ ਲੱਗ ਪੈਂਦੀ ਹੈ। ਪਰ ਪਰਿਵਾਰ ਵਾਲਿਆਂ ਨੂੰ ਪਤਾ ਸੀ ਕਿ ਬੱਚੇ ਦੀ ਮੌਤ ਕਿੱਦਾ ਹੋਈ ਹੈ। ਜਿਸ ਕਾਰਨ ਉਹ ਤੁਰੰਤ ਉਸ ਨੂੰ ਥਾਣੇ ਲੈ ਜਾਂਦੇ ਹਨ। ਪੁਲੀਸ ਵਾਲੇ ਨੇ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ
ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।