ਭਾਰਤ ਦੇ ਵਿੱਚ ਬਹੁਤ ਸਾਰੀਆਂ ਜੜ੍ਹੀਆਂ-ਬੂਟੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਆਪਣੇ-ਆਪਣੇ ਗੁਣ ਹਨ।ਦੋਸਤੋ ਅੱਜ ਅਸੀਂ ਅਜਿਹੀ ਜੜੀ ਬੂਟੀ ਦੇ ਬਾਰੇ ਵਿੱਚ ਗੱਲ ਕਰਾਂਗੇ ਜਿਸ ਦੇ ਬਹੁਤ ਸਾਰੇ ਫਾਇਦੇ ਹਨ।ਇਸ ਜੜੀ ਬੂਟੀ ਦਾ ਨਾਮ ਹੈ ਦੁੱਧੀ ਬੂਟੀ।ਇਸ ਦੇ
ਪੱਤੇ ਛੋਟੇ ਛੋਟੇ ਅਤੇ ਇਸ ਉੱਤੇ ਫੁੱਲ ਲੱਗੇ ਹੁੰਦੇ ਹਨ।ਜਦੋਂ ਇਸ ਦੀ ਅਸੀਂ ਡੰਡੀ ਤੋੜਦੇ ਹਾਂ ਤਾਂ ਦੁੱਧ ਨਿਕਲਦਾ ਹੈ।ਇਸ ਨੂੰ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਨ ਦੇ ਲਈ ਵਰਤਿਆ ਜਾਂਦਾ ਹੈ।ਜਿਵੇਂ ਕਿ ਜੇਕਰ ਸਾਡੇ ਪੇਟ ਦੇ ਵਿੱਚ ਕੀੜੇ ਹੋ ਗਏ ਹਨ ਤਾਂ ਅਸੀਂ ਇਸ ਦੀਆਂ ਪੱਤੀਆਂ ਦਾ
ਸੇਵਨ ਕਰ ਸਕਦੇ ਹਾਂ। ਅਜਿਹਾ ਕਰਨ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ।ਜੇਕਰ ਸਾਡੇ ਦੰਦਾਂ ਦੇ ਵਿੱਚ ਕੀੜਾ ਲੱਗ ਗਿਆ ਹੈ ਅਤੇ ਦੰਦ ਖਰਾਬ ਹੋ ਗਏ ਹਨ ਤਾਂ ਅਸੀਂ ਇਸ ਜੜ੍ਹੀ-ਬੂਟੀ ਦਾ ਇਸਤੇਮਾਲ ਕਰਕੇ ਦੰਦਾਂ ਨੂੰ ਤੰਦਰੁਸਤ ਕਰ ਸਕਦੇ ਹਾਂ।ਇਸ ਤੋ ਇਲਾਵਾ ਜੇਕਰ
ਸਾਨੂੰ ਚਮੜੀ ਦੇ ਰੋਗ ਹੋ ਜਾਣ ਤਾਂ ਇਸ ਦਾ ਲੇਪ ਬਣਾ ਕੇ ਲਾਇਆ ਜਾ ਸਕਦਾ ਹੈ। ਇਹ ਬਹੁਤ ਹੀ ਗੁਣਕਾਰੀ ਜੜ੍ਹੀ-ਬੂਟੀ ਹੈ ਅਤੇ ਸੜਕਾਂ ਦੇ ਉੱਪਰ ਆਮ ਹੀ ਮਿਲ ਜਾਂਦੀ ਹੈ। ਇਸ ਨੂੰ ਅਸੀਂ ਆਪਣੇ ਘਰ ਦੇ ਵਿੱਚ ਵੀ ਲਗਾ ਸਕਦੇ ਹਾਂ।ਸੋ ਦੋਸਤੋ ਜੇਕਰ ਇਹ ਸਾਨੂੰ ਕਿਤੇ
ਮਿਲਦੀ ਹੈ ਤਾਂ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।