ਦੋਸਤ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੰਜਾਬ ਦੀ ਇੱਕ ਧੀ ਜਿਸਦਾ ਨਾਮ ਹਰਨਾਜ਼ ਕੌਰ ਹੈ। ਉਸ ਨੇ ਦੁਨੀਆਂ ਦੇ ਵਿਚ ਇਕ ਬਹੁਤ ਵੱਡਾ ਪਦ ਪ੍ਰਾਪਤ ਕੀਤਾ ਹੈ। ਜੋ ਕਿ ਮਿਸ ਯੂਨੀਵਰਸ ਦਾ ਹੈ ਦੋਸਤੋ ਇਹ ਪਦ ਪ੍ਰਾਪਤ ਕਰ ਕੇ ਉਹ ਬਹੁਤ ਖੁਸ਼ ਹੈ। ਇਸ ਤੋਂ ਇਲਾਵਾ
ਪੰਜਾਬ ਦੀ ਵੀ ਬਹੁਤ ਸਾਰੇ ਲੋਕ ਉਸ ਦੀ ਇਸ ਕਾਮਯਾਬੀ ਤੋਂ ਬਹੁਤ ਜ਼ਿਆਦਾ ਖੁਸ਼ ਹਨ। ਪਰ ਦਲੇਰ ਕੌਰ ਦਾ ਇਹ ਸੁਪਰ ਇਕ ਸਵਾਲ ਹੈ। ਕਿ ਪੰਜਾਬ ਦੀ ਇੱਕ ਧੀ ਜੋ ਕਿ ਲੱਖਾਂ ਕਰੋੜਾਂ ਲੋਕਾਂ ਦੇ ਸਾਹਮਣੇ ਆਪਣੇ ਸਰੀਰ ਦੇ ਉੱਪਰੋਂ ਬਹੁਤ ਸਾਰੇ ਵਸਤਰ
ਉਤਾਰ ਕੇ ਆਪਣੇ ਸਰੀਰ ਦਾ ਅੰਗ ਪ੍ਰਦਰਸ਼ਨ ਕਰਦੀ ਹੈ ਕਿ ਉਹਦੇ ਲਈ ਇਹ ਠੀਕ ਹੈ। ਕੀ ਪੰਜਾਬ ਦੀ ਲੋਕ ਆਪਣਾ ਇਤਿਹਾਸ ਭੁੱਲ ਚੁੱਕੇ ਹਨ ਜੋ ਕਿ ਬੀਬੀ ਸੁੰਦਰੀ ਕੌਰ ਨੂੰ ਭੁੱਲ ਗਏ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਬੰਦਿਆਂ ਵਾਂਗ ਬਤੀਤ ਕੀਤਾ।
ਪਰ ਦੋ ਸੌ ਤੁਹਾਡਾ ਕੀ ਖਿਆਲ ਹੈ ਇਹ ਸਭ ਬਾਰੇ ਚ ਸਨੋਈ ਡਾਕਿਊਮੈਂਟਸ ਸੈਕਸ਼ਨ ਵਿੱਚ ਜ਼ਰੂਰ ਦੱਸੋ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ
ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।