ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਢੋਗੀ ਬਾਬਾ ਇਕ ਦਰੱਖਤ ਹੇਠਾਂ ਬੈਠ ਕੇ ਤਿੰਨ ਬੱਚਿਆਂ ਨੂੰ ਬੇਹੋਸ਼ ਕਰ ਕੇ ਉਹਨਾਂ ਨਾਲ ਕੁਝ ਕਰ
ਰਿਹਾ ਸੀ। ਉਹ ਢੌਂਗੀ ਬਾਬਾ ਬੱਚੇ ਨਾਲ ਕੀ ਕਰ ਰਿਹਾ ਸੀ ਇਸ ਬਾਰੇ ਤਾਂ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੈ। ਪਰ ਉਸ ਦਾ ਕਹਿਣਾ ਸੀ ਕਿ ਮੈਂ ਇਹਨਾਂ ਦਾ ਇਲਾਜ ਕਰ ਰਿਹਾ ਹੈ। ਪਰ ਉਹਨਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਦਾ ਕੁੱਝ ਅਤਾ ਪਤਾ ਵੀ ਨਹੀਂ ਸੀ। ਜਿਸ ਕਾਰਨ ਵੀਡੀਓ ਬਣਾਉਣ
ਵਾਲਾ ਵਿਅਕਤੀ ਉਸ ਡੂੰਘੀ ਬਾਬੇ ਨਾਲ ਬਹੁਤ ਜ਼ਿਆਦਾ ਬਹਿਸ ਕਰਦਾ ਹੈ। ਪਰ ਬਾਬਾ ਕਹਿੰਦਾ ਹੈ ਕਿ ਇੱਥੋਂ ਚਲਾ ਜਾ ਇੱਥੇ ਤੇਰਾ ਕੋਈ ਕੰਮ ਨਹੀ ਹੈ। ਜਦੋਂ ਉਸ ਵਿਅਕਤੀ ਨੇ ਕਿਹਾ ਕਿ ਕੱਲ ਤੱਕ ਤਾਂ ਇਥੇ ਕੋਈ ਵੀ ਬੈਠਾ ਨਹੀਂ ਸੀ। ਪਰ ਅੱਜ ਤੁਸੀਂ ਕਿੱਥੋਂ ਆ ਗਏ ਤਾਂ ਉਹ
ਬਾਬਾ ਕਹਿੰਦਾ ਹੈ ਕਿ ਅਸੀ ਨਦੀ ਵਿੱਚੋਂ ਤਪੱਸਿਆ ਘਾਲ ਕੇ ਨਿਕਲੇ ਹਨ। ਹੁਣ ਅਸੀਂ ਇਨ੍ਹਾਂ ਬੱਚਿਆਂ ਦਾ ਇਲਾਜ ਕਰ ਰਹੇ ਹਾਂ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।