ਦੋਸਤੋ ਸ਼ੋਸ਼ਲ ਮੀਡੀਆ ਅਤੇ ਹੁਣ ਕੋਈ ਵੀ ਖ਼ਬਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਪਟਨਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਜੋ ਕਿ ਆਪਣੇ ਹੀ ਗੁਆਂਢੀਆਂ ਦੇ ਮੁੰਡੇ ਨਾਲ ਪਿਆਰ ਕਰਨ ਲੱਗ ਪਈ ਸੀ।
ਜਦੋਂ ਕੋਈ ਦੇ ਮਾਤਾ ਪਿਤਾ ਨੇ ਤੇ ਕੁੜੀ ਨੂੰ ਸਮਝਾ ਕੇ ਦੇਖ ਲਿਆ ਅਤੇ ਕੁੱਟ ਮਾਰ ਕਰਕੇ ਦੇਖ ਲਿਆ। ਪਰ ਕੁੜੀ ਦੇ ਸਿਰ ਤੇ ਉਸ ਮੁੰਡੇ ਦਾ ਭੂਤ ਸਵਾਰ ਹੋਣ ਕਾਰਨ ਓਸ ਕੁੜੀ ਨੂੰ ਉਸ ਦੀ ਭੂਆ ਘਰ ਭੇਜ ਦਿੱਤਾ ਜਾਂਦਾ ਹੈ। ਫੇਰ ਭੂਆ ਘਰ ਸੱਤ ਮਹੀਨੇ ਰਹਿਣ ਕਾਰਨ
ਕੁੜੀ ਨੂੰ ਭੂਆ ਦੇ ਮੁੰਡੇ ਨਾਲ ਪਿਆਰ ਹੋ ਗਿਆ। ਉਹ ਦੋਵੇਂ ਆਪਸ ਵਿੱਚ ਸੰਬੰਧ ਵੀ ਬਣਾਉਣ ਲੱਗ ਪਈ ਸੀ। ਇਕ ਦਿਨ ਜਦੋਂ ਉਹ ਭੂਆ ਨੇ ਉਹਨਾਂ ਦੋਵਾਂ ਨੂੰ ਆਪਸ ਵਿਚ ਸੰਬੰਧ ਬਣਾਉਂਦੇ ਹੋਏ ਦੇਖ ਲਿਆ ਤਾਂ ਉਸ ਦੀ ਭੂਆ ਨੇ ਉੱਥੇ ਬਹੁਤ ਹੰਗਾਮਾ ਕੀਤਾ
ਅਤੇ ਤੁਰੰਤ ਉਸ ਨੇ ਆਪਣੇ ਭਰਾ ਨੂੰ ਫੋਨ ਕਰਕੇ ਉਥੇ ਬੁਲਾਇਆ। ਕੁੜੀ ਦਾ ਪਿਤਾ ਬਹੁਤ ਮੁਸ਼ਕਿਲ ਨਾਲ ਕੁੜੀ ਨੂੰ ਘਰ ਵਾਪਿਸ ਲੈ ਕੇ ਗਿਆ। ਫੇਰ ਕੁੜੀ ਦੇ ਪਿਤਾ ਨੇ ਕੁੜੀ ਦਾ ਵਿਆਹ 10 ਦਿਨਾਂ ਵਿੱਚ ਹੀ ਕਰ ਦਿੱਤਾ। ਕੁੜੀ ਦੇ ਵਿਆਹ ਨੂੰ ਦਸ-ਪੰਦਰਾਂ ਦਿਨ
ਹੋਣ ਤੋਂ ਬਾਅਦ ਕੁੜੀ ਦੀ ਭੂਆ ਦਾ ਮੁੰਡਾ ਉਸ ਦੇ ਸਹੁਰੇ ਪਰਿਵਾਰ ਜਾ ਕੇ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ। ਉੱਥੇ ਉਹ ਦੋਵੇਂ ਆਪਸ ਵਿੱਚ ਸੰਬੰਧ ਬਣਾਉਂਦੇ ਹਨ। ਫਿਰ ਕੁੜੀ ਦਾ ਭਰਾ ਉਸ ਨੂੰ ਕਹਿਣਾ ਹੈ ਕਿ ਹੁਣ ਤੂੰ ਵਾਪਿਸ ਆਪਣੇ ਸਹੁਰੇ ਪਰਿਵਾਰ ਦੇ
ਘਰ ਚਲਿਆ ਤਾਂ ਕੁੜੀ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਹੀ ਰਹਿਣਾ ਹੈ। ਜਿਸ ਕਾਰਨ ਉਨ੍ਹਾਂ ਦੋਵਾਂ ਵਿੱਚ ਲੜਾਈ ਹੋਣ ਲੱਗ ਪੈਂਦੀ ਹੈ ਅਤੇ ਮੁੰਡਾ ਉਸ ਨੂੰ ਰਾਡ ਦੀ ਮਦਦ ਨਾਲ ਮਾਰ ਕੇ ਝਾੜੀਆਂ ਵਿਚ ਸੁੱਟ ਦਿੰਦਾ ਹੈ। ਪਰ ਪੁਲੀਸ ਵਾਲੇ ਲਾਸ਼ ਨੂੰ ਲੱਭ ਕੇ ਇਸ
ਮੁੰਡੇ ਨੂੰ ਗ੍ਰਿਫਤਾਰ ਕਰ ਲੈਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।