ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਦੇਖਣ ਨੂੰ ਮਿਲਦਾ ਹੈ ਕਿ ਕੋਈ ਸੜਕ ਉੱਤੇ ਆਪਣੇ ਬੈਗ ਨੂੰ ਸੁੱਟ ਦੇਂਦਾ ਹੈ। ਜਿਸ ਤੋਂ ਬਾਅਦ ਉਥੋਂ ਲੰਘ
ਰਹੇ ਹਰ ਇੱਕ ਵਿਅਕਤੀ ਦਾ ਧਿਆਨ ਉਸ ਬੈੱਡ ਤੇ ਪੈ ਰਿਹਾ ਸੀ। ਪਰ ਕੋਈ ਵੀ ਰੁਕ ਕੇ ਉਸ ਨੂੰ ਚੈੱਕ ਨਹੀਂ ਰਿਹਾ ਸੀ। ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਅੱਜ-ਕਲ ਧੋਖਾਧੜੀ ਦੇ ਮਾਮਲੇ ਬਹੁਤ ਵੱਧ ਗਈ ਹੈ ਅਤੇ ਇਸ ਵਿੱਚ ਕੁਝ ਵੀ ਹੋ ਸਕਦਾ ਹੈ। ਬੈਗ ਨਵਾਂ ਜਿਹਾ ਲੱਗ ਰਿਹਾ ਸੀ।
ਜਿਸ ਕਾਰਨ ਸਾਰੇ ਸ਼ੱਕ ਹੋ ਰਿਹਾ ਸੀ। ਫਿਰ ਕੁਝ ਦੇਰ ਬਾਅਦ ਉਥੇ ਇੱਕ ਕੁੜੀ ਲੰਘ ਰਹੀ ਸੀ ਤਾਂ ਉਹ ਬੈਗ ਨੂੰ ਦੇਖ ਕੇ ਤੁਰੰਤ ਉਸ ਦੇ ਨਜ਼ਦੀਕ ਚਲੀ ਜਾਂਦੀ ਹੈ ਅਤੇ ਉਸ ਨੂੰ ਚੱਕ ਲੈਂਦੀ ਹੈ। ਫਿਰ ਉਹ ਕੁੜੀ ਇਕ ਜਗ੍ਹਾ ਤੇ ਬੈਠ ਕੇ ਉਸ ਬੈਗ ਨੂੰ ਚੈੱਕ ਕਰਨ ਲੱਗ
ਪੈਂਦੀ ਹੈ ਤਾਂ ਉਸ ਨੂੰ ਉਸ ਵਿਚ ਕੁਝ ਅਜੀਬ ਦਿਖਦਾ ਹੈ। ਜਿਸ ਕਾਰਨ ਉਹ ਕੁੜੀ ਏਨੀ ਜ਼ਿਆਦਾ ਡਰ ਜਾਂਦੀ ਹੈ ਕਿ ਉਹ ਆਪਣਾ ਬੈਗ ਵੀ ਉੱਥੇ ਛੱਡ ਕੇ ਉੱਥੋਂ ਭੱਜ ਜਾਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ
ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।