ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੀਐਮ ਚੰਨੀ ਦੇ ਬਾਰੇ ਵਿਚ ਇਕ ਅਜਿਹੀ ਰੋਮਾਂਚਕ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਜਾਓਗ। ਦੋਸਤੋ ਸੀਐਮ ਚੰਨੀ ਆਪਣੇ ਪੰਜਾਬ ਦੇ ਲਈ ਇੰਨੇ ਚੰਗੇ ਚੰਗੇ ਕੰਮ ਕਰ ਰਹੇ ਹਨ। ਕਿ ਹਰ
ਕੋਈ ਉਨ੍ਹਾਂ ਦੀ ਦੇਸ਼ ਭਗਤੀ ਨੂੰ ਸਲਾਮ ਕਰ ਰਿਹਾ ਹੈ। ਉਹ ਆਪਣੇ ਨਾਲ ਇੰਨੀ ਸਕਿਓਰਿਟੀ ਵੀ ਨਹੀਂ ਰੱਖਦੀ ਜਿਥੇ ਵੀ ਜਾਂਦੇ ਹਨ। ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਤੇ ਸੰਭਾਲੀ ਨਹੀਂ ਜਾਂਦੀ ਇਸ ਦੇ ਵਿੱਚ ਉਨ੍ਹਾਂ ਦੀ ਜਾਨ ਨੂੰ ਖਤਰਾ ਰਹਿੰਦਾ ਹੈ। ਕਿਉਂਕਿ ਕੋਈ ਵੀ
ਉਨ੍ਹਾਂ ਨੂੰ ਕੁਝ ਵੀ ਕਰ ਸਕਦਾ ਹੈ। ਇਸ ਦੀ ਜਲਦ ਜਦੋ ਇਕ ਥਾਂ ਤੇ ਗਏ ਤਾਂ ਉੱਥੇ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਗਈ। ਜਿੱਥੇ ਉਨ੍ਹਾਂ ਦੀ ਸਿਕਿਉਰਿਟੀ ਕਰ ਰਿਹੈ ਬੌਡੀਗਾਰਡ ਜਦੋਂ ਉਨ੍ਹਾਂ ਦੀ ਰੱਖਿਆ ਕਰ ਰਹੇ ਸਨ ਤਾਂ ਉਨ੍ਹਾਂ ਵਿੱਚੋਂ ਇੱਕ ਬਾਡੀਗਾਰਡ ਦੀ ਭੰਗ ਖੁੱਲ੍ਹ
ਜਾਂਦੀ ਹੈ। ਇਸ ਨੂੰ ਦੇਖ ਕੇ ਚੰਨੀ ਸਾਹਿਬ ਰਸਤੇ ਵਿੱਚ ਜਾਂਦਿਆਂ ਕੁਝ ਅਜਿਹਾ ਕਰਦੇ ਹਨ। ਕਿ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਰੂਬਰੂ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।