Home / ਵਾਇਰਲ / ਭੀਖ ਮੰਗਣ ਵਾਲੇ ਬੱਚੇ ਨੇ ਕਾਰ ਚ ਬੈਠੀ ਮਹਿਲਾ ਨੂੰ ਦੇਤੇ ਸਾਰੇ ਪੈਸੇ ਕਾਰਨ ਜਾਣ ਭਾਵੁਕ ਹੋ ਜਾਓਗੇ !

ਭੀਖ ਮੰਗਣ ਵਾਲੇ ਬੱਚੇ ਨੇ ਕਾਰ ਚ ਬੈਠੀ ਮਹਿਲਾ ਨੂੰ ਦੇਤੇ ਸਾਰੇ ਪੈਸੇ ਕਾਰਨ ਜਾਣ ਭਾਵੁਕ ਹੋ ਜਾਓਗੇ !

ਦੋਸਤੋ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਅਫ਼ਰੀਕਾ ਦੇ ਇੱਕ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ।ਇਸ ਇਲਾਕੇ ਦੇ ਵਿੱਚ ਇੱਕ ਛੋਟਾ ਬੱਚਾ ਜੋ ਕੇ ਭੀਖ ਮੰਗਦਾ ਹੈ ਉਸਨੇ ਬਹੁਤ ਵੱਡਾ ਕੰਮ ਕਰ ਦਿੱਤਾ। ਦਰਅਸਲ ਇੱਕ ਵਾਰ ਉਹ ਲੜਕਾ ਭੀਖ ਮੰਗਦਾ ਹੋਇਆ ਇੱਕ

ਗੱਡੀ ਦੇ ਕੋਲ ਜਾਂਦਾ ਹੈ ਜਿਸ ਦੀ ਇੱਕ ਸੀਟ ਤੇ ਮਹਿਲਾ ਬੈਠੀ ਹੋਈ ਸੀ।ਇਸ ਮਹਿਲਾ ਨੇ ਸਾਹ ਲੈਣ ਵਾਲੀ ਮਸ਼ੀਨ ਪਾਈ ਹੋਈ ਸੀ ਅਤੇ ਹੋਰ ਵੀ ਬਹੁਤ ਸਾਰੇ ਉਪਕਰਨ ਲੱਗੇ ਹੋਏ ਸਨ।ਜਦੋਂ ਉਸ ਬੱਚੇ ਨੇ ਉਸ ਮਹਿਲਾ ਬਾਰੇ ਪੁੱਛਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਫੇਫੜੇ

ਖਰਾਬ ਹੋ ਚੁੱਕੇ ਹਨ ਅਤੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ।ਹੁਣ ਤੱਕ ਉਸ ਦੀਆਂ ਬਾਰਾਂ ਸਰਜਰੀਆਂ ਹੋ ਚੁੱਕੀਆਂ ਸਨ ਅਤੇ ਇੱਕ ਹੋਰ ਸਰਜਰੀ ਹੋਣੀ ਸੀ।ਜਿਸ ਦੇ ਲਈ ਉਹ ਪੈਸੇ ਇਕੱਠਾ ਕਰਨ ਦੇ ਲਈ ਗੱਡੀ ਵਿੱਚ ਘੁੰਮ ਰਹੇ ਸਨ।ਇਹ ਦੇਖ ਭੀਖ

ਮੰਗਦਾ ਹੋਇਆ ਬੱਚਾ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਅਤੇ ਰੋਣ ਲੱਗ ਪਿਆ। ਉਸ ਨੇ ਹੁਣ ਤੱਕ ਕਮਾਏ ਹੋਏ ਪੈਸੇ ਉਨ੍ਹਾ ਨੂੰ ਦੇ ਦਿੱਤੇ ਅਤੇ ਜਲਦੀ ਠੀਕ ਹੋਣ ਬਾਰੇ ਹੈ ਪਰਮਾਤਮਾ ਅੱਗੇ ਬੇਨਤੀ ਕੀਤੀ।ਇਹ ਸਭ ਦੇਖ ਕੇ ਉਹ ਮਹਿਲਾ ਵੀ ਕਾਫੀ ਜ਼ਿਆਦਾ ਭਾਵੁਕ

ਗਈ ਅਤੇ ਉਸ ਨੇ ਬੱਚੇ ਨੂੰ ਚਿਲਡਰਨ ਹਾਊਸ ਵਿੱਚ ਭੇਜ ਦਿੱਤਾ।ਉਸ ਨੇ ਕਿਹਾ ਜਦੋਂ ਮੈਂ ਠੀਕ ਹੋ ਕੇ ਆਵਾਂਗੀ ਤਾਂ ਮੈਂ ਵਾਪਸ ਜ਼ਰੂਰ ਤੇਰੇ ਕੋਲ ਆਵਾਂਗੀ। ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਦੀ ਸਰਜਰੀ ਹੋ ਚੁੱਕੀ ਹੈ ਅਤੇ ਉਹ ਠੀਕ ਹੈ।ਉਸ ਨੇ ਉਸ ਬੱਚੇ ਨੂੰ

ਗੋਦ ਵੀ ਲੈ ਲਿਆ ਹੈ। ਇਸ ਤਰ੍ਹਾਂ ਦੋਸਤੋ ਇਨਸਾਨੀਅਤ ਦੀ ਮਿਸਾਲ ਸਾਹਮਣੇ ਆ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਾਲਜ ਤੋ ਵਾਪਸ ਆ ਰਹੀ ਮਹਿਲਾ ਟੀਚਰ ਨਾਲ ਹੋਈ ਵਾਰਦਾਤ !

ਦੋਸਤੋ ਅੱਜਕੱਲ੍ਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ …

Leave a Reply

Your email address will not be published. Required fields are marked *