ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ ਦੇ ਮੋਸਮ ਵਿਚ ਸੱਪ ਦਾ ਮਿਲਣਾ ਬਹੁਤ ਆਮ ਗੱਲ ਹੋ ਗਈ ਹੈ। ਇਸ ਦੇ ਨਾਲ ਹੀ ਲੋਕਾਂ ਵੱਲੋਂ ਲਗਾਤਾਰ ਜੰਗਲ ਦੀ ਕਟਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਜੰਗਲੀ ਜਾਨਵਰ ਹੁਣ ਇਨਸਾਨਾਂ ਦੀ ਰਹਿਣ ਵਾਲੀ ਜਗ੍ਹਾ ਵਿੱਚ ਪਹੁੰਚ ਜਾਂਦੇ ਹਨ।
ਜੇਲ੍ਹਾਂ ਵਿੱਚ ਸੱਪ ਵੀ ਅਜਿਹੇ ਜਾਨਵਰ ਹਨ। ਜੋ ਜੰਗਲਾਂ ਵਿਚ ਇਨਸਾਨੀ ਥਾਵਾਂ ਉਤੇ ਆ ਰਹੇ ਹਨ। ਕਿਉਂਕਿ ਜਿਹੜੇ ਸੱਪ ਜ਼ਿਆਦਾਤਰ ਜੰਗਲਾ ਵਿੱਚ ਪਾਏ ਜਾਂਦੇ ਸੀ, ਹੁਣ ਉਹ ਸੱਪ ਜੰਗਲਾਂ ਵਿੱਚ ਨਹੀਂ ਬਲਕਿ ਲੋਕਾਂ ਦੀ ਰਹਿਣ ਵਾਲੀ ਜਗ੍ਹਾ ਵਿੱਚ ਪਾਏ ਜਾਂਦੇ ਹਨ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ
ਇੱਕ ਕੋਬਰਾ ਸੱਪ ਜੋ ਇਕ ਮੁਰਗੀ ਖਾਨੇ ਵਿੱਚ ਪਹੁੰਚ ਗਿਆ ਸੀ। ਉੱਥੇ ਜਾ ਕੇ ਉਸ ਨੇ ਕਈ ਸਾਰੀਆਂ ਮਾਰ ਵੀ ਦਿੱਤੀਆਂ ਸੀ। ਉਹ ਕੋਬਰਾ ਸੱਪ ਇੱਕ ਟੋਏ ਵਿੱਚ ਲੁਕਿਆ ਹੋਇਆ ਸੀ। ਜਦੋਂ ਰੈਸਕੀਊ ਟੀਮ ਉੱਥੇ ਪਹੁੰਚਦੀ ਹੈ ਤਾਂ ਉਹ ਤੁਰੰਤ ਖੱਡੇ ਵਿੱਚ ਪਾਣੀ ਭਰ ਦਿੰਦੀ ਹੈ। ਜਿਸ ਕਾਰਨ ਕੋਬਰਾ ਸੱਪ ਪਾਣੀ ਤੋਂ ਉੱਤੇ ਆ ਜਾਂਦਾ ਹੈ ਅਤੇ
ਰੈਸਕਿਉ ਟੀਮ ਬਾਰੇ ਫੜ੍ਹ ਕੇ ਉਸ ਨੂੰ ਇਕ ਬਾਲਟੀ ਵਿਚ ਪਾ ਲੈਂਦੇ ਹਨ। ਫਿਰ ਰੈਸਕੀਊ ਟੀਮ ਵਾਲੇ ਉਸ ਨੂੰ ਚੰਗੀ ਤਰ੍ਹਾਂ ਤੋਅ ਲੈਂਦੇ ਹਨ। ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਕੋਬਰਾ ਸੱਪ ਤੁਹਾਨੂੰ ਦੱਸ ਲੈਂਦਾ ਹੈ ਤਾਂ ਤੁਹਾਨੂੰ ਕਿਸੇ ਜੜੀ ਬੂਟੀ ਵਾਲੇ ਬਾਬੇ ਕੋਲ ਨਹੀਂ ਬਲਕਿ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਪਹੁੰਚਣਾ ਚਾਹੀਦਾ ਹੈ। ਜਿਸ ਨਾਲ ਤੁਹਾਡੀ ਜਾਨ ਬਚ ਸਕਦੀ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।