ਦੋਸਤੋ ਕਿਵੇਂ ਕੀ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਉਸ ਵੀਡੀਓ ਦਾ ਹਰ ਕੋਈ ਵਿਰੋਧ ਕਰ ਰਿਹਾ ਹੈ। ਉਸ ਵੀਡੀਓ ਵਿਚ ਭਾਰਤੀ ਨੇ ਸਿੱਖਾਂ ਨੂੰ ਬਹੁਤ ਕੁਝ ਬੋਲਿਆ ਹੈ ਤੇ ਉਸ ਨੇ ਕਿਹਾ ਸੀ ਕਿ ਹੈ ਜੋ ਲੰਬੀ-ਲੰਬੀ ਦਾੜੀ ਰੱਖਦੇ ਹਨ। ਉਹਨਾਂ ਦੀਆਂ ਘਰ
ਵਾਲੀਆਂ ਸਾਰਾ ਸਮਾਂ ਉਹਨਾਂ ਦੀ ਦਾੜੀ ਵਿਚੋਂ ਜੂੰਆ ਕਰਦੀਆਂ ਰਹਿੰਦੀਆਂ ਹਨ। ਭਾਰਤੀ ਨੇ ਲੰਬੀ ਦਾੜ੍ਹੀ ਰੱਖਣ ਵਾਲਿਆ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਬੁਰੀਆਂ ਗੱਲਾਂ ਕਹੀਆ ਸੀ। ਜਿਸ ਤੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਭਾਰਤੀ ਨੂੰ ਅਜਿਹਾ ਮਜ਼ਾਕ ਵਿੱਚ ਵੀ ਨਹੀਂ ਬੋਲਣਾ ਚਾਹੀਦਾ ਸੀ।
ਕਿਉਂਕਿ ਕਈ ਲੋਕ ਲੰਬੀ-ਲੰਬੀ ਦਾੜੀ ਰੱਖਦੇ ਹਨ। ਸਾਧੂ,ਗੁਰੂ ਮੌਲਵੀ,ਮੁਸਲਿਮ ਸਾਰੇ ਲੋਕ ਲੰਬੇ-ਲੰਬੇ ਦਾਹੜੇ ਰੱਖਦੇ ਹਨ। ਉਸ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਭਾਰਤ ਦੇ ਹਰ ਇਕ ਬਾਰਡਰ ਉੱਤੋਂ ਸਿੱਖ ਰੈਜਮੈਂਟ ਨੂੰ ਕੁਝ ਸਮੇਂ ਲਈ ਉਤਾਰ ਦਿੱਤਾ ਜਾਵੇ ਤਾਂ ਕੋਈ ਵੀ ਦੇਸ਼ ਹਮਲਾ
ਕਰਨ ਤੋਂ ਇੱਕ ਵਾਰ ਵੀ ਨਹੀਂ ਡਰੇਗਾ। ਉਸ ਵਿਅਕਤੀ ਦਾ ਕਹਿਣਾ ਹੈ ਕਿ ਭਾਰਤ ਲਈ ਕਈ ਸਿੱਖਾਂ ਦੇ ਬਹੁਤ ਸਾਰੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ। ਪਰ ਭਾਰਤੀ ਉਹਨਾਂ ਲੰਬੀ-ਲੰਬੀ ਦਾੜੀ ਰੱਖਣ ਵਾਲੀਆ ਬਾਰੇ ਅਜਿਹੀਆਂ ਗੱਲਾਂ ਕਹਿ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ
ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।