ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੋਂ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਇਕ ਵਿਅਕਤੀ ਜੋ ਕਿ ਵਿਦੇਸ਼ ਵਿੱਚ ਰਹਿੰਦਾ ਸੀ। ਉਸ ਨੇ ਇਕ ਵੀਡੀਓ ਬਣਾ ਕੇ ਦੱਸਿਆ ਹੈ ਕਿ ਜਿਵੇਂ ਭਾਰਤ ਦੇ ਲੋਕ ਪਿਆਰ ਵਿੱਚ ਇੱਕ ਦੂਜੇ ਨੂੰ ਮਾਰਦੇ
ਰਹਿੰਦੇ ਹਨ। ਪਰ ਇੱਥੇ ਲੋਕ ਪਿਆਰ ਵਿੱਚ ਤਾਂ ਹੁੰਦੇ ਹਨ ਪਰ ਕਿਸੇ ਨੂੰ ਵੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਇਹ ਸੰਬੰਧ ਬਣਾਉਣ ਲਈ ਪਿਆਰ ਨਹੀਂ ਕਰਦੇ ਬਲਕਿ ਸੱਚਾ ਪਿਆਰ ਕਰਦੇ ਹਨ। ਉਸ ਵਿਅਕਤੀ ਨੇ ਦੱਸਿਆ ਕਿ ਲਖਨਊ ਤੋਂ ਇੱਕ ਮਾਮਲਾ
ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਲਖਨਊ ਵਿਚ ਇੱਕ ਕੁੜੀ ਦਾ ਵਿਆਹ ਮੁੰਡੇ ਨਾਲ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਵਿਆਹ ਤੋਂ ਕੁਝ ਸਮੇਂ ਬਾਅਦ ਆਪਣੇ ਪਤੀ ਦੀ ਗੈਰਮੌਜੂਦਗੀ ਵਿੱਚ ਪਤਨੀ ਆਪਣੇ ਦਿਓਰ ਨਾਲ ਆਪਣੀ ਪ੍ਰੇਮ ਕਹਾਣੀ ਸ਼ੁਰੂ ਕਰਨ
ਲੱਗ ਪਈ। ਫਿਰ ਹੌਲੀ-ਹੌਲੀ ਸਮਾਂ ਬੀਤਣ ਤੇ ਉਹ ਦੋਵੇਂ ਨਜ਼ਦੀਕ ਹੈ ਅਤੇ ਉਨ੍ਹਾਂ ਵਿਚ ਗੂੜ੍ਹਾ ਪਿਆਰ ਹੋ ਗਿਆ। ਜਦੋਂ ਉਹ ਦੋਵੇਂ ਆਪਸੀ ਪਿਆਰ ਕਰਨ ਲੱਗ ਪਏ ਤਾਂ ਉਹਨਾਂ ਨੂੰ ਕੁੜੀ ਦਾ ਪਹਿਲਾ ਪਤੀ ਰਾਹ ਵਿੱਚ ਰੋੜੇ ਵਾਂਗ ਲੱਗਣ ਲੱਗ ਪਿਆ ਸੀ।
ਜਿਸ ਕਾਰਨ ਉਨ੍ਹਾਂ ਨੇ ਸਲਾਹ ਬਣਾ ਕੇ ਇਕ ਹੋਰ ਵਿਅਕਤੀ ਨੂੰ ਆਪਣੇ ਨਾਲ ਰਲਾ ਕੇ ਦਿਓਰ ਨੇ ਅਪਣੇ ਹੀ ਸਕੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਵਿਦੇਸ਼ ਵਿੱਚ ਰਹਿ ਕੇ ਭਾਰਤ ਦੇ ਅਜਿਹੇ ਮਾਮਲੇ ਸੁਣਦਾ ਹੀ
ਰਹਿੰਦਾ ਹੈ। ਪਰ ਮੈਨੂੰ ਅੱਜ ਤੱਕ ਵੀ ਦੇਸ਼ ਵਿੱਚ ਅਜਿਹਾ ਕੋਈ ਵੀ ਮਾਮਲਾ ਦੇਖਣ ਨੂੰ ਨਹੀਂ ਮਿਲਿਆ। ਕਿਉਂਕਿ ਵਿਦੇਸ਼ਾਂ ਵਿਚ ਲੋਕ ਇਕ ਹੀ ਪਾਟਨਰ ਨਾਲ ਖੁਸ਼ ਰਹਿੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।