ਦੋਸਤੋ ਅੱਜ ਅਸੀਂ ਦੱਸਣ ਜਾ ਰਹੇ ਹਾਂ ਤੁਹਾਨੂੰ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਚੁੱਕੀ ਸੋਸ਼ਲ ਮੀਡੀਅਾ ੳੁੱਤੇ ਬਹੁਤੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋਸਤੋ ਅਸਲ ਵਿੱਚ ਤਾਂ ਸੋਸ਼ਲ ਮੀਡੀਅਾ ੳੁੱਤੇ ਆਏ ਦਿਨ ਕੁਝ ਨਾ ਕੁਝ ਬਹੁਤ ਹੀ ਜ਼ਿਆਦਾ
ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਉੱਪਰ ਇੱਕ ਰਾਤ ਵਿੱਚ ਹੀ ਲਗਪਗ ਦੱਸ ਲੱਖ ਲੋਕਾਂ ਦੁਆਰਾ ਦੇਖਿਆ ਗਿਆ ਸੀ। ਦੋਸਤੋ ਸੋਸ਼ਲ ਦੇ ਵਿਚ ਇਹ ਵੀਡੀਓ ਇਕ ਵਿਆਹ ਦੀ ਹੈ ਜਿਸ ਦੇ ਵਿਚ ਕੁੜੀ ਦੀ ਵਿਦਾਈ
ਝੱਲ ਰਹੀ ਸੀ ਅਤੇ ਇਸ ਸਮੇਂ ਸਭ ਨੂੰ ਉੱਥੇ ਰੋ ਰਹੇ ਸਨ। ਅਤੇ ਉਨ੍ਹਾਂ ਵਿਚੋਂ ਇਕ ਕੁੜੀ ਦਾ ਭਰਾ ਵੀ ਕੁੜੀ ਦੇ ਨਾਲ ਗਲੇ ਲੱਗ ਕੇ ਰੋ ਰਿਹਾ ਸੀ। ਇਸ ਸਮੇਂ ਕੁੜੀ ਦਾ ਇੱਕ ਦੂਸਰਾ ਭਰਾ ਜੋ ਕਿ ਪਿੱਛੇ ਖੜ੍ਹਾ ਸੀ ਉਸ ਨੂੰ ਸ਼ਾਇਦ ਰੋਣਾ ਨਹੀਂ ਆ ਰਿਹਾ ਸੀ।
ਜਿਸ ਕਾਰਨ ਉਹ ਆਪਣੀ ਜੇਬ ਵਿੱਚ ਰੁਮਾਲ ਕੱਢਦਾ ਹੈ। ਤੇ ਥੁੱਕ ਲਗਾ ਕੇ ਆਪਣੀਆਂ ਅੱਖਾਂ ਲਾਗੇ ਲਗਾਉਂਦਾ ਹੈ ਤਾਂ ਕਿ ਸਭ ਨੂੰ ਲੱਗੇ ਕੀ ਉਹ ਰੋ ਰਿਹਾ ਹੈ। ਤਾਂ ਕਿ ਉਸ ਦੀ ਭੈਣ ਵੀ ਪਤਾ ਲੱਗੀ ਕਿ ਉਹ ਆਪਣੀ ਭੈਣ ਨੂੰ ਕਿੰਨਾ ਪਿਆਰ ਕਰਦਾ
ਸੀ। ਪਰ ਦੋਸਤੋ ਇਹ ਸਾਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।