ਬਿਜਲੀ ਬਿੱਲ ਮੁਆਫ ਕਰਨ ਬਾਰੇ ਜਾਣਕਾਰੀ ਭਗਵੰਤ ਮਾਨ ਦੁਆਰਾ ਦਿੱਤੀ ਗਈ ਦੋਸਤੋ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਭਗਵੰਤ ਮਾਨ ਨੇ ਜੋ ਆਪ ਆਦਮੀ ਪਾਰਟੀ ਜਿੱਤਣ ਤੋਂ ਪਹਿਲਾਂ ਵੀ ਇਹ ਵਾਅਦਾ ਕੀਤਾ ਗਿਆ ਸੀ ਕਿ ਤਿੱਨ ਸੌ ਯੂਨਿਟ ਤਕ ਬਿੱਲ
ਮੁਆਫ ਕੀਤੇ ਜਾਣਗੇ ਇਸ ਲਈ ਹੁਣ ਸਰਕਾਰ ਜਦੋਂ ਆਪ ਜਨਤਾ ਪਾਰਟੀ ਦੀ ਪੰਜਾਬ ਵਿੱਚ ਬਣ ਗਈ ਹੈ ਤੇ ਭਗਵੰਤ ਮਾਨ ਸੀਐੱਮ ਜੋ ਕਿ ਇਹ ਜਲਦ ਹੀ ਫੈਸਲਾ ਲੈਣ ਜਾਣ ਵਾਲੇ ਹਨ ਕੀ ਤਿੱਨ ਸੌ ਯੂਨਿਟ ਤੱਕ ਹਰੇਕ ਘਰ ਦੀ ਬਿਜਲੀ ਮੁਆਫ ਹੋਵੇਗੀ
ਅਤੇ ਇਸ ਫ਼ੈਸਲੇ ਨੂੰ ਜਲਦ ਹੀ ਲਿਆ ਜਾਵੇਗਾ ਇਸੇ ਦੌਰਾਨ ਜੇਕਰ ਕਿਸੇ ਦੇ ਪੈਂਡਿੰਗ ਬਿੱਲ ਪਏ ਹੋਏ ਹਨ ਉਨ੍ਹਾਂ ਨੂੰ ਵੀ ਮੁਆਫ਼ ਕਰ ਦਿੱਤਾ ਜਾਵੇਗਾ ਲੋਕਾਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਭਗਵੰਤ ਮਾਨ ਨੇ ਦੱਸਿਆ ਹੈ ਕਿ ਜਿਵੇਂ ਕਿ ਇਸੇ ਦੌਰਾਨ ਕੇਜਰੀਵਾਲ
ਸਰਕਾਰ ਜੋ ਕਿ ਪਹਿਲਾਂ ਹੀ ਇਹ ਦਾਅਵਾ ਕਰ ਚੁੱਕੀ ਸੀ ਕਿ ਜੇਕਰ ਆਪ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਪੰਜਾਬ ਵਿੱਚ ਤਾਂ ਸਭ ਤੋਂ ਪਹਿਲਾਂ ਬਿਜਲੀ ਤਿੱਨ ਸੌ ਯੂਨਿਟ ਤਕ ਮੁਆਫ਼ ਕਰ ਦਿੱਤੀ ਜਾਵੇਗੀ ਇਸ ਦੇ ਚੱਲਦਿਆਂ ਹੁਣ ਇਹ ਫ਼ੈਸਲਾ ਲਿਆ
ਜਾ ਰਿਹਾ ਹੈ ਜਲਦ ਹੀ ਇੱਕ ਕਰੋੜ ਖਪਤਕਾਰ ਜੋ ਕਿ ਬਿਜਲੀ ਮੁਆਫ ਕਰਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਦੌਰਾਨ ਜਲਦ ਹੀ ਇਸ ਫੈਸਲੇ ਨੂੰ ਲੈ ਕੇ ਇਸ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਇਸੇ ਦੌਰਾਨ ਕਿਸਾਨ ਅਤੇ ਮਜ਼ਦੂਰ ਖਪਤਕਾਰ ਵਿੱਚ
ਸ਼ਾਮਲ ਹਨ ਜਿਸ ਜਿਸ ਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਲਿਆ ਜਾ ਰਿਹਾ ਹੈ ਕਿ ਨਾ ਖਪਤਕਾਰਾਂ ਦੀ ਬਿਜਲੀ ਤਿੱਨ ਸੌ ਯੂਨਿਟ ਤਕ ਦੀ ਮਾਫ਼ ਕਰ ਦਿੱਤੀ ਜਾਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।