ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦਾ ਨਵਾਂ ਮੁਖ ਮੰਤਰੀ ਭਗਤ ਬਣ ਗਿਆ ਹੈ। ਭਗਵੰਤ ਮਾਨ ਵੱਲੋਂ ਕੀਤਾ ਗਿਆ ਇਕ ਐਲਾਨ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਇਆ ਹੈ।
ਜਿਸ ਬਾਰੇ ਇਹ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਗਲਤਫਹਿਮੀਆਂ ਵੀ ਹਨ। ਅੱਜ ਅਸੀਂ ਤੁਹਾਨੂੰ ਵਾਇਰਲ ਹੋਏ ਐਲਾਨ ਬਾਰੇ ਜਾਣਕਾਰੀ ਦਵਾਂਗੇ।
ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦੇ ਹਰ ਇਕ ਵਿਅਕਤੀ ਨੂੰ 300 ਯੂਨਿਟ ਬਿਜਲੀ ਖਰੀਦ ਵਿੱਚ ਮਿਲੇਗੀ। ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਮੀਟਰ ਦਾ ਲੋਡ ਦੋ ਕਿੱਲੋ ਵਾਟ ਤੋਂ ਜ਼ਿਆਦਾ ਹੈ
ਤੁਹਾਡੇ ਘਰ ਵਿੱਚ ਫੋਰਵੀਲਰ ਹੈ, ਪਰਿਵਾਰ ਵਿੱਚ ਕਮਾਉਣ ਵਾਲੇ ਦੀ ਆਮਦਨ ਸਾਲਾਨਾ 3 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਪ੍ਰਤੀ ਮਹੀਨਾ ਆਮਦਨ 1 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ
ਅਤੇ ਤੁਹਾਡੇ ਘਰ ਵਿੱਚ ਏਸੀ ਨਹੀਂ ਲੱਗਾ ਹੋਣਾ ਚਾਹੀਦਾ। ਜੇਕਰ ਇਹਨਾ ਇੱਕ ਵੀ ਸ਼ਰਤ ਰਿਹਾ ਹੈ ਤੁਹਾਡੇ ਪਰਿਵਾਰ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਤਾਂ ਤੁਹਾਨੂੰ 300 ਜੂਨੇਟ ਬਿਜਲੀ ਮੁਫ਼ਤ ਨਹੀਂ ਮਿਲੇਗੀ।