ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਇਕ ਐਲਾਨ ਕੀਤਾ ਗਿਆ ਹੈ ਜਿਸ ਬਾਰੇ ਜਾਣਕਾਰੀ ਮਿਲਣ ਤੇ ਜਨਤਾ ਵਿੱਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ।
ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਹਰ ਬਜ਼ੁਰਗ ਜਿਸ ਦੀ ਉਮਰ 60 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਪੱਚੀ ਸੌ ਰੁਪਏ ਮਹੀਨੇ ਪੈਨਸ਼ਨ ਮਿਲਿਆ ਕਰੇਗੀ।
ਜੇਕਰ ਕਿਸੇ ਘਰ ਵਿਚ ਦੋ ਬਜ਼ੁਰਗ ਹਨ ਅਤੇ ਓਹਨਾਂ ਦੀ ਉਮਰ 60 ਸਾਲ ਤੋਂ ਉੱਪਰ ਹੈ ਤਾਂ ਉਹਨਾਂ ਨੂੰ ਦੋਵਾਂ ਨੂੰ ਪੱਚੀ-ਪੱਚੀ ਸੌ ਰੁਪਏ ਮਿਲਣਗੇ। ਪਰ ਸਰਕਾਰ ਨੇ ਇਸ ਉੱਤੇ ਵੀ ਕੁਝ ਸ਼ਰਤਾਂ ਲੱਗਦੀਆਂ ਹਨ। ਜੇਕਰ ਤੁਹਾਡੇ ਘਰ ਦੇ ਬਜ਼ੁਰਗ ਨੇ ਪਹਿਲਾਂ ਕਦੀ ਸਰਕਾਰੀ ਨੌਕਰੀ ਕੀਤੀ ਹੈ
ਤੁਹਾਡੇ ਘਰ ਵਿੱਚ ਫ਼ੋਰ ਵੀਲਰ,ਝੱਟ ਸਾਡੇ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਨਕਮ ਟੈਕਸ ਸਰਕਾਰ ਨੂੰ ਨਾ ਦਿੱਤਾ ਜਾਂਦਾ ਹੋਵੇ ਅਤੇ ਬਜ਼ੁਰਗ ਦੇ ਨਾਮ ਇਕ ਕਿੱਲੇ ਤੋਂ ਘੱਟ ਜ਼ਮੀਨ ਹੋਣੀ ਚਾਹੀਦੀ ਹੈ। ਜੇਕਰ ਇਹਨਾਂ ਵਿਚੋਂ ਕਿਸੇ ਵੀ ਸ਼ਰਤ ਨਾਲ ਤੁਹਾਡਾ ਪਰਿਵਾਰ ਜੁੜਿਆ ਹੋਇਆ ਹੈ
ਤਾਂ ਤੁਹਾਡੇ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਤੁਹਾਡੇ ਬਜ਼ੁਰਗਾਂ ਨੂੰ ਕਿਸੇ ਹੋਰ ਪਾਸਿਓਂ ਪੈਨਸ਼ਨ ਮਿਲਦੀ ਹੈ ਤਾਂ ਵੀ ਉਸ ਨੂੰ ਬੁਢਾਪਾ ਪੈਨਸ਼ਨ ਵੱਧ ਨਹੀਂ ਦਿੱਤੀ ਜਾਵੇਗੀ।
ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।