ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ 10-12 ਦੇ ਰਿਜਲਟ ਆਏ ਹਨ ਅਤੇ ਜਿਸ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦੇ ਨੰਬਰ ਅੱਸੀ ਪਰਸੈਂਟ ਜਾਂ ਇਸ ਤੋਂ ਜ਼ਿਆਦਾ ਆਏ ਹਨ। ਕਈ ਲੋਕ ਸਕੋਲਰ ਸ਼ਿਪ ਵੀ ਲੈਣਾ ਚਾਹੁੰਦੇ ਹਨ। ਉਹਨਾ ਨੂੰ ਦੱਸ ਦਈਏ ਕਿ ਸਕੋਲਰ ਸ਼ਿਪ ਪਰਨੀਆ
ਸਟਾਰ ਹੋ ਗਈਆਂ ਹਨ। ਦਸਵੀਂ ਵਿੱਚ ਜਿਹੜੇ ਬੱਚੇ ਪਾਸ ਹੋ ਗਏ ਹਨ ਅਤੇ ਉਹਨਾਂ ਦੇ ਵਧੀਆ ਨੰਬਰ ਆਏ ਹਨ ਤਾਂ ਉਹ ਸਕੋਲਰਸ਼ਿਪ ਅਪਲਾਈ ਕਰ ਸਕਦੇ ਹਨ। ਸਕੂਲ ਦੀ ਸਫਾਈ ਕਰਨ ਲਈ ਤੁਹਾਡੇ ਕੋਲ ਬੈਂਕ ਅਕਾਊਂਟ ਅਤੇ ਆਮਦਨ ਦਾ ਸਰਟੀਫਿਕੇਟ
ਹੋਣਾ ਚਾਹੀਦਾ ਹੈ ਜਿਸ ਵਿੱਚ ਆਮਦਨ 50 ਹਜ਼ਾਰ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਨੰਬਰ ਨੱਬੇ ਪਰਸੈਂਟ ਜਾਂ ਇਸ ਤੋਂ ਜ਼ਿਆਦਾ ਹੋਣਗੇ ਤਾਂ ਤੁਹਾਨੂੰ 10 ਹਜ਼ਾਰ ਤੋਂ ਜ਼ਿਆਦਾ ਤੱਕ ਦੀ ਸਕੋਲਰ ਸਿ਼ਪ ਵੀ ਮਿਲ ਸਕਦੀ। ਬਾਰ੍ਹਵੀਂ ਤੋਂ ਬਾਅਦ
ਵਾਲੇ ਬੱਚੇ ਦੀ ਜੇਕਰ ਉਨ੍ਹਾਂ ਦੇ ਨੰਬਰ ਵਧੀਆ ਆਏ ਹਨ। ਉਹ ਵੀ ਸਕੋਲਰਸ਼ਿਪ ਅਪਲਾਈ ਕਰ ਸਕਦੇ ਹਨ ਅਤੇ ਜਲਦੀ ਹੀ ਉਹਨਾਂ ਨੂੰ ਸਕੋਲਰ ਸ਼ਿਪ ਆ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ
ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।