ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਈ ਇਹ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ
ਬੱਸ ਵਿੱਚ ਇੱਕ ਕਾਲੀ ਸਵਾਰੀ ਨੂੰ ਦੇਖ ਕੇ ਜਦੋਂ ਇਕ ਵਿਅਕਤੀ ਨੂੰ ਉਸ ਉੱਤੇ ਸ਼ੱਕ ਹੋਇਆ ਤਾਂ ਉਸ ਨੇ ਉਸ ਦੇ ਸਾਰੇ ਭੇਤ ਖੋਲ ਦਿੱਤੇ। ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਹੁਤ ਜ਼ਿਆਦਾ ਬੈਗ ਸੀ। ਜਦੋਂ ਉਸ ਵਿਅਕਤੀ ਨੇ ਉਸ ਦੀ ਵੀਡਿਉ ਬਣਾਉਣੀ ਸ਼ੁਰੂ ਕਰ
ਦਿੱਤੀ ਅਤੇ ਉਸ ਨੂੰ ਗੁੱਸੇ ਵਿੱਚ ਆ ਕੇ ਉੱਚੀ ਅਵਾਜ਼ ਵਿਚ ਕਿਹਾ ਕਿ ਇਸ ਸੀਟ ਤੋਂ ਉੱਠ ਕੇ ਦੂਸਰੀ ਭੀੜ ਦੇ ਬੈਠ ਜਾ ਫਿਰ ਉਸ ਵਿਅਕਤੀ ਨੇ ਉਸ ਮਹਿਲਾ ਨੂੰ ਆਪਣਾ ਮਾਸ ਥੱਲੇ ਕਰਨ ਲਈ ਕਿਹਾ। ਪਹਿਲਾਂ ਤਾਂ ਉਹ ਆਪਣਾ ਮਾਰਗ ਥੱਲੇ ਨਹੀਂ ਕਰ ਰਿਹਾ ਸੀ।
ਪਰ ਜਦੋਂ ਉਸ ਨੇ ਆਪਣਾ ਮਾਸਕ ਥੱਲੇ ਕੀਤਾ ਤਾਂ ਪਤਾ ਲੱਗਿਆ ਕਿ ਉਹ ਮਹਿਲਾ ਨਹੀਂ ਬਲਕਿ ਇੱਕ ਵਿਅਕਤੀ ਹੈ। ਉਸ ਨੇ ਆਪਣੀ ਦਾੜੀ ਅਤੇ ਮੁੱਛਾ ਮਾਸਕ ਨਾਲ ਢੱਕਿਆ ਹੋਇਆ ਸੀ। ਉਹ ਵਿਅਕਤੀ ਔਰਤ ਕਿਉਂ ਬਣਿਆ ਹੋਇਆ ਸੀ। ਇਸ ਬਾਰੇ ਹਾਲੇ
ਤੱਕ ਵੀ ਪਤਾ ਨਹੀਂ ਲੱਗਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।