ਦਿਲ ਤੋਂ ਦਿਲ ਹੈਦ ਕਰ ਦੇਣ ਵਾਲੇ ਮਾਮਲੇ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ ਮੁੰਡਾ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ। ਉਸ ਦਾ ਪਿਤਾ
ਕੰਮ ਲਈ ਗਿਆ ਸੀ ਅਤੇ ਉਸ ਦੀ ਮਾਂ ਸਬਜੀ ਲੈਣ ਬਜਾਰ ਗਏ ਸੀ। ਉਸ ਮੁੰਡੇ ਦੇ ਪਿਤਾ ਨੇ ਘਰ ਸੈਕਸ ਵਧਾਊ ਵਾਲੀ ਗੋਲੀਆਂ ਹੈ ਕਿ ਆਇਆ ਸੀ। ਜੋ ਉਸ ਬੱਚੇ ਦੇ ਹੱਥ ਲੱਗ ਗਈਆਂ ਬੱਚਿਆਂ ਨੇ ਚਾਕਲੇਟ ਸਮਝ ਕੇ ਲਗਾਤਾਰ ਕੁਝ 6 ਗੋਲੀਆਂ ਖਾ ਲਈਆਂ। ਜਿਸ
ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਬਹੁਤ ਜ਼ਿਆਦਾ ਪਸੀਨਾ ਆਉਣ ਲੱਗ ਪਿਆ। ਜਦੋਂ ਇਹ ਸਭ ਉਸ ਦੀ ਮਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਆਪਣੇ ਪਤੀ ਨੂੰ ਘਰ ਬੁਲਾਉਂਦੀ ਹੈ। ਉਹ ਦੋਵੇਂ ਆਪਣੇ ਬੱਚੇ ਨੂੰ ਪਟਨਾ ਦੇ ਹਸਪਤਾਲ ਵਿੱਚ ਦਾਖਲ
ਕਰਵਾ ਦਿੰਦੇ ਹਨ। ਡਾਕਟਰ ਇਹ ਮਾਮਲੇ ਨੂੰ ਸੁਣ ਕੇ ਹੈਰਾਨ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਅਜਿਹਾ ਮਸਲਾ ਕਦੀ ਵੀ ਨਹੀਂ ਆਇਆ ਸੀ। ਉਹਨਾਂ ਨੇ ਨਜ਼ਦੀਕੀ ਵੱਡੇ ਹਸਪਤਾਲ ਵਿਚ ਫੋਨ ਕਰ ਕੇ ਇਸ ਸਮੱਸਿਆ ਦਾ ਹਾਲ ਪੁੱਛਿਆ ਤਾਂ ਉਨ੍ਹਾਂ ਨੇ ਵੀ ਕਹਿ
ਦਿੱਤਾ ਕਿ ਸਾਡੇ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਫਿਰ ਪਟਨਾ ਦੇ ਹਸਪਤਾਲ ਦੇ ਹੀ ਇੱਕ ਡਾਕਟਰ ਨੇ ਪਾਣੀ ਵਿਚ ਲੂਣ ਘੋਲ ਕੇ ਉਸ ਮੁੰਡੇ ਨੂੰ ਪਿਲਾ ਦਿੱਤਾ। ਜਿਸ ਕਾਰਨ ਉਸ ਮੁੰਡੇ ਨੂੰ ਉਲਟੀਆਂ ਆ ਗਈਆਂ ਅਤੇ ਉਸ ਦੀ ਜਾਨ ਬਚ ਗਈ। ਜੇਕਰ ਸਹੀ ਸਮੇਂ ਤੇ
ਡਾਕਟਰ ਦਾ ਦਿਮਾਗ ਨਾ ਚਲਦਾ ਬੱਚੇ ਦੀ ਮੌਤ ਵੀ ਹੋ ਸਕਦੀ ਸੀ। ਕਿਉਂਕਿ ਜੇਕਰ ਕੋਈ ਵੱਡਾ ਵਿਅਕਤੀ ਵੀ ਐਨੀਆਂ ਜ਼ਿਆਦਾ ਗੋਲੀਆਂ ਖਾ ਜਾਵੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬੱਚੇ ਤਾਂ ਨਾਜ਼ੁਕ ਜਿਹੇ ਹੁੰਦੇ ਹਨ। ਕੁਝ ਲੋਕ ਉਸ ਡਾਕਟਰ ਦੀ ਬਹਾਦਰੀ ਅਤੇ ਸਮਝਦਾਰੀ
ਦੀ ਪ੍ਰਸੰਸਾ ਕਰ ਰਹੇ ਹਨ। ਉਸ ਡਾਕਟਰ ਦਾ ਕਹਿਣਾ ਹੈ ਕਿ ਬੱਚਿਆਂ ਤੋਂ ਅਜਿਹੀਆਂ ਗੋਲੀਆਂ ਦੂਰ ਹੀ ਰੱਖਣੀਆ ਚਾਹੀਦੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।