ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੋਂ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਸ਼ੋਸ਼ਲ ਮੀਡੀਏ ਤੇ ਦਿਲ ਦਹਿਲਾਉਣ ਵਾਲਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰੇਮੀ ਨੇ ਆਪਣੀ
ਸ਼ਾਦੀਸ਼ੁਦਾ ਪ੍ਰੇਮੀਕਾ ਦੇ ਸੱਤ ਸਾਲ ਦੇ ਮੁੰਡੇ ਦੇ ਸਾਹਮਣੇ ਹੀ ਆਪਣੀ ਪ੍ਰੇਮਿਕਾ ਨੂੰ ਚਾਕੂ ਦੀ ਸ਼ਹਿਜ਼ਾਦਾ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਸ਼ਾਦੀਸ਼ੁਦਾ ਪ੍ਰੇਮੀਕਾ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ। ਇਸ ਮਾਮਲੇ ਬਾਰੇ ਪੁਲਿਸ ਵਾਲਿਆਂ ਨੂੰ 7
ਸਾਲ ਦੇ ਬੱਚੇ ਨੇ ਹੀ ਗਵਾਹੀ ਦਿੱਤੀ ਹੈ। ਉਸ ਹਰ ਸਾਲ ਦੇ ਛੋਟੇ ਜਿਹੇ ਬੱਚੇ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਵਿਅਕਤੀ ਸਾਡੇ ਘਰ ਆਉਂਦਾ ਹੈਂ। ਜਦੋ ਮੇਰੀ ਮਾਂ ਦਰਵਾਜ਼ਾ ਖੋਲ੍ਹਦੀ ਹੈ ਤਾਂ ਉਹ ਤੁਰੰਤ ਅੰਦਰ ਆਕੇ ਮੇਰੀ ਮਾਂ ਨੂੰ ਮੁੱਕੇ ਮਰਨ ਲੱਗ ਪੈਂਦਾ ਹੈ।
ਉਹ ਦਿੱਤੀ ਮੇਰੀ ਮਾਂ ਨਾਲ ਬਹੁਤ ਕੁੱਟਮਾਰ ਕਰਦਾ ਹੈ। ਜਿਸ ਕਾਰਨ ਮੈ ਅਲਮਾਰੀ ਵਿਚ ਲੁਕ ਜਾਂਦਾ ਹੈ। ਫਿਰ ਉਹ ਵਿਅਕਤੀ ਚਾਕੂ ਦੀ ਮਦਦ ਨਾਲ ਮੇਰੀ ਮਾਂ ਦਾ ਗਲਾ ਘੱਟ ਕੇ ਮੇਰੇ ਮਾਂ ਦਾ ਕਤਲ ਕਰ ਦਿੰਦਾ ਹੈ। ਬੱਚਿਆਂ ਏਨਾ ਡਰਿਆ ਹੋਇਆ
ਸੀ ਕਿ ਕਾਤੀਲ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਵੀ ਉਹ ਅਲਮਾਰੀ ਤੋਂ ਬਾਹਰ ਨਹੀਂ ਨਿਕਲ ਰਿਹਾ ਸੀ। ਪੁਲਿਸ ਵਾਲਿਆਂ ਨੇ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।